Home » ਨਿਊਜ਼ੀਲੈਂਡ ‘ਚ ਭਾਰਤੀ ਮੂਲ ਦੇ ਨਕਲੀ ਡਾਕਟਰ ਨੂੰ ਹੋਈ ਸਜਾ…
Home Page News • New Zealand Local News • NewZealand

ਨਿਊਜ਼ੀਲੈਂਡ ‘ਚ ਭਾਰਤੀ ਮੂਲ ਦੇ ਨਕਲੀ ਡਾਕਟਰ ਨੂੰ ਹੋਈ ਸਜਾ…

Spread the news

ਆਕਲੈਂਡ(ਬਲਜਿੰਦਰ ਸਿੰਘ) ਨਿਊਜ਼ੀਲੈਂਡ ‘ਚ ਭਾਰਤੀ ਮੂਲ ਨਕਲੀ ਡਾਕਟਰ ਯੁਵਰਾਜ ਕ੍ਰਿਸ਼ਨ ਨੂੰ ਮੈਨੂਕਾਊ ਜਿਲ੍ਹਾ ਅਦਾਲਤ ਵਿੱਚ 3 ਸਾਲ ਤੇ 7 ਮਹੀਨਿਆਂ ਦੀ ਸਜਾ ਸੁਣਾਈ ਗਈ ਹੈ। ਉਸਦਾ ਦੋਸ਼ ਹੈ ਕਿ ਉਸਨੇ ਕਾਫੀ ਸਮਾਂ ਡਾਕਟਰ ਵਜੋਂ ਕੰਮ ਕੀਤਾ, ਜਦਕਿ ਉਸ ਕੋਲ ਕੋਈ ਵੀ ਅਧਿਕਾਰਿਤ ਡਿਗਰੀ ਨਹੀਂ ਸੀ।ਪਿਛਲੇ ਸਮੇ ਵਿੱਚ ਉਸ ਨੇ ਆਪਣੇ ਤੇ ਲੱਗੇ ਕਾਗਜਾਤਾਂ ਨਾਲ ਛੇੜਛਾੜ ਕਰਨ ਦੇ 14 ਦੋਸ਼ਾਂ ਨੂੰ ਕਬੂਲ ਲਿਆ ਸੀ।