Home » ਕ੍ਰਾਈਸਟਚਰਚ ‘ਚ ਇੱਕ ਘਰ ਤੇ ਹੋਈ ਗੋਲੀਬਾਰੀ,ਪੁਲਿਸ ਵੱਲੋਂ ਜਾਂਚ ਜਾਰੀ…
Home Page News • New Zealand Local News • NewZealand

ਕ੍ਰਾਈਸਟਚਰਚ ‘ਚ ਇੱਕ ਘਰ ਤੇ ਹੋਈ ਗੋਲੀਬਾਰੀ,ਪੁਲਿਸ ਵੱਲੋਂ ਜਾਂਚ ਜਾਰੀ…

Spread the news

ਆਕਲੈਂਡ(ਬਲਜਿੰਦਰ ਸਿੰਘ)ਕ੍ਰਾਈਸਟਚਰਚ ਦੇ ਲਿਨਵੁੱਡ ਇਲਾਕੇ ਵਿੱਚ ਦੇ ਇੱਕ ਘਰ ‘ਤੇ ਗੋਲੀਆ ਚੱਲਣ ਦੀ ਘਟਨਾ ਸਾਹਮਣੇ ਆਈ ਹੈ।ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੂੰ ਸੋਮਵਾਰ ਸ਼ਾਮ 7.20 ਵਜੇ ਦੇ ਕਰੀਬ ਰੁਰੂ ਰੋਡ ‘ਤੇ ਇੱਕ ਪਤੇ ਵੱਲ “ਕਥਿਤ ਗੋਲੀਬਾਰੀ” ਦੀ ਰਿਪੋਰਟ ਮਿਲੀ ਸੀ।ਪੁਲਿਸ ਬੁਲਾਰੇ ਨੇ ਦੱਸਿਆ ਕਿ ਕਿਸੇ ਦੇ ਜ਼ਖਮੀਆਂ ਦੀ ਕੋਈ ਰਿਪੋਰਟ ਨਹੀਂ ਹੈ ਅਤੇ ਘਟਨਾ ਸਬੰਧੀ ਪੁੱਛਗਿੱਛ ਜਾਰੀ ਹੈ।