ਅਮਰੀਕਾ ਦੇ ਸੂਬੇ ਵਾਸ਼ਿੰਗਟਨ ਚ ਵਾਪਰੇ ਭਿਆਨਕ ਸੜਕ ਹਾਦਸੇ ਚ ਪੰਜਾਬੀ ਜੋੜੇ ਪਰਮਿੰਦਰ ਸਿੰਘ ਬਾਜਵਾ ਤੇ ਉਸਦੀ ਪਤਨੀ ਦੀ ਮੌਤ ਹੋ ਗਈ ਹੈ। ਇਹ ਜੋੜਾ ਈਨੁਮਕਲਾ ਸ਼ਹਿਰ ਵਿੱਚ ਰਹਿੰਦਾ ਸੀ। ਇਹ ਦੋਵੇਂ ਜਣੇ 410 ਹਾਈ ਵੇਅ ਤੇ ਆ ਰਹੇ ਸੀ ਕੋਈ ਅਗਲੇ ਪਾਸਿਓਂ ਆਉੰਦਾ ਬੰਦਾ ਫੋਨ ਤੇ ਲੱਗਾ ਸੀ ਤੇ ਉਹਦੀ ਗੱਡੀ ਇਹਨਾਂ ਦੇ ਟਰੈਕ ਚ ਜਾ ਕੇ ਸਿੱਧੀ ਵੱਜੀ ਅਤੇ ਦੋਨੋ ਜੀਆਂ ਦੀ ਮੌਕੇ ਤੇ ਮੌਤ ਹੋ ਗਈ।ਮ੍ਰਿਤਕ ਜੌੜੇ ਦਾ ਇੱਕ ਸੱਤ ਸਾਲ ਦੀ ਲੜਕੀ ਅਤੇ ਤਿੰਨ ਸਾਲ ਦਾ ਲੜਕਾ ਸੀ।
ਅਮਰੀਕਾ ‘ਚ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਪੰਜਾਬੀ ਜੋੜੇ ਦੀ ਮੌਤ…
May 2, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












