Home » ਓਟਾਰਾ ‘ਚ ਚੋਰਾਂ ਨੇ ਭੰਨੀ ਇੱਕ ਦੁਕਾਨ,ਪੁਲਿਸ ਵੱਲੋਂ ਜਾਂਚ ਜਾਰੀ…
Home Page News New Zealand Local News NewZealand

ਓਟਾਰਾ ‘ਚ ਚੋਰਾਂ ਨੇ ਭੰਨੀ ਇੱਕ ਦੁਕਾਨ,ਪੁਲਿਸ ਵੱਲੋਂ ਜਾਂਚ ਜਾਰੀ…

Spread the news

ਆਕਲੈਂਡ(ਬਲਜਿੰਦਰ ਸਿੰਘ)ਬੀਤੀ ਰਾਤ ਚੋਰਾਂ ਵੱਲੋਂ ਓਟਾਰਾ ‘ਚ ਇੱਕ ਦੁਕਾਨ ਨੂੰ ਨਿਸ਼ਾਨਾ ਬਣਾਏ ਜਾਣ ਦੀ ਖਬਰ ਹੈ।ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ 3 ਵਜੇ ਦੇ ਕਰੀਬ Bairds Road ‘ਤੇ ਸਥਿਤ ਇੱਕ ਦੁਕਾਨ ‘ਚ ਚੋਰੀ ਹੋਣ ਸਬੰਧੀ ਸੂਚਨਾ ਮਿਲੀ ਸੀ ਜਿੱਥੇ ਕਿ ਚੋਰਾਂ ਵੱਲੋਂ ਇੱਕ ਗੱਡੀ ਨਾਲ ਦੁਕਾਨ ਦੇ ਗੇਟ ਨੂੰ ਟੱਕਰ ਮਾਰ ਭੰਨ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪੁਲਿਸ ਦੇ ਪਹੁੰਚਣ ਤੋ ਪਹਿਲਾ ਚੋਰ ਮੌਕੇ ਤੋ ਫ਼ਰਾਰ ਹੋ ਗਏ।ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।