Home » ਆਕਲੈਂਡ ਪੁਲਿਸ ਨੇ ਚੋਰੀ ਦੇ ਮਾਮਲੇ ਵਿੱਚ ਲੋੜੀਂਦੇ ਵਿਅਕਤੀ ਦੀ ਤਸਵੀਰ ਕੀਤੀ ਜਾਰੀ…
Home Page News New Zealand Local News NewZealand

ਆਕਲੈਂਡ ਪੁਲਿਸ ਨੇ ਚੋਰੀ ਦੇ ਮਾਮਲੇ ਵਿੱਚ ਲੋੜੀਂਦੇ ਵਿਅਕਤੀ ਦੀ ਤਸਵੀਰ ਕੀਤੀ ਜਾਰੀ…

Spread the news

ਆਕਲੈਂਡ(ਬਲਜਿੰਦਰ ਸਿੰਘ)ਆਕਲੈਂਡ ਦੇ ਇੱਕ ਘਰ ਵਿੱਚ ਹੋਈ ਚੋਰੀ ਦੇ ਮਾਮਲੇ ਸਬੰਧੀ ਪੁਲਿਸ ਵੱਲੋਂ ਲੋੜੀਂਦਾ ਵਿਅਕਤੀ ਦੀ ਇੱਕ ਤਸਵੀਰ ਅੱਜ ਸਵੇਰੇ ਜਾਰੀ ਕੀਤੀ ਗਈ ਹੈ।ਪੁਲਿਸ ਦੇ ਅਨੁਸਾਰ, ਸਿਲਵਾਨ ਐਵੇਨਿਊ, ਨੌਰਥਕੋਟ ਦੇ ਘਰ ਨੂੰ ਸ਼ੁੱਕਰਵਾਰ, 28 ਅਪ੍ਰੈਲ ਨੂੰ ਰਾਤ 10 ਵਜੇ ਤੋਂ ਸ਼ਨੀਵਾਰ, 29 ਅਪ੍ਰੈਲ ਨੂੰ ਸਵੇਰੇ 9 ਵਜੇ ਦੇ ਵਿਚਕਾਰ ਘਰ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾਗਿਆ ਸੀ।ਪੁਲਿਸ ਨੇ ਕਿਹਾ ਹੈ ਕਿਜੇਕਰ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ ਉਹ 105 ਨੰਬਰ ‘ਤੇ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ।