Home » ਨੇਪੀਅਰ ਤੋਂ ਲਾਪਤਾ ਨੌਜਵਾਨ ਲੜਕੀ ਨੂੰ ਲੱਭਣ ਲਈ ਪੁਲਿਸ ਨੇ ਲੋਕਾਂ ਤੋ ਮੰਗੀ ਮਦਦ…
Home Page News • New Zealand Local News • NewZealand

ਨੇਪੀਅਰ ਤੋਂ ਲਾਪਤਾ ਨੌਜਵਾਨ ਲੜਕੀ ਨੂੰ ਲੱਭਣ ਲਈ ਪੁਲਿਸ ਨੇ ਲੋਕਾਂ ਤੋ ਮੰਗੀ ਮਦਦ…

Spread the news

ਆਕਲੈਂਡ(ਬਲਜਿੰਦਰ ਸਿੰਘ)ਪੁਲਿਸ ਨੇਪੀਅਰ ਦੀ ਇੱਕ 14 ਸਾਲਾ ਲੜਕੀ ਨੂੰ ਲੱਭਣ ਲਈ ਮਦਦ ਮੰਗ ਰਹੀ ਹੈ ਜੋ ਕਿ ਕੁੱਝ ਦਿਨਾਂ ਤੋ ਲਾਪਤਾ ਹੈ।ਪੁਲਿਸ ਵੱਲੋਂ ਉਸ ਦੀ ਇੱਕ ਤਸਵੀਰ ਜਾਰੀ ਕੀਤੀ ਗਈ ਹੈ।ਪੁਲਿਸ ਨੇ ਕਿਹਾ ਹੈ ਜੇ ਕਿਸੇ ਵੀ ਵਿਅਕਤੀ ਨੂੰ ਨੈਟਲੀ ਨੂੰ ਦੇਖਿਆ ਹੈ, ਜਾਂ ਉਸ ਬਾਰੇ ਜਾਣਕਾਰੀ ਕੋਈ ਜਾਣਕਾਰੀ ਹੋਵੇ ਤਾ ਪੁਲਿਸ ਨਾਲ 105 ‘ਤੇ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।