Home » ਮੈਨੁਰੇਵਾ ਸੂਟਕੇਸ ਮਰਡਰ ਕੇਸ ਮਾਮਲੇ ‘ਚ ਫੜੀ ਔਰਤ ਨੇ ਆਪਣੇ ਆਪ ਨੂੰ ਦੱਸਿਆ ਬੇਕਸੂਰ…
Home Page News New Zealand Local News NewZealand

ਮੈਨੁਰੇਵਾ ਸੂਟਕੇਸ ਮਰਡਰ ਕੇਸ ਮਾਮਲੇ ‘ਚ ਫੜੀ ਔਰਤ ਨੇ ਆਪਣੇ ਆਪ ਨੂੰ ਦੱਸਿਆ ਬੇਕਸੂਰ…

Spread the news

ਆਕਲੈਂਡ(ਬਲਜਿੰਦਰ ਸਿੰਘ) ਆਕਲੈਂਡ ਦੇ ਮੈਨੂਰੇਵਾ ਵਿੱਚ ਬੀਤੇ ਸਾਲ ਸੂਟਕੇਸ ਵਿੱਚੋਂ ਮਿਲਿਆਂ ਬੱਚਿਆਂ ਦੀਆਂ ਲਾਸ਼ਾਂ ਦੇ ਕੇਸ ਮਾਮਲੇ ਹਵਾਲਗੀ ਰਾਹੀ ਸਾਊਥ ਕੋਰੀਆ ਤੋਂ ਲਿਆਦੀ ਗਈ ਔਰਤ ਜਿਸ ਨੂੰ ਬੱਚਿਆਂ ਦੀ ਮਾਂ ਦੱਸਿਆ ਗਿਆ ਹੈ ਨੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕੀਤਾ ਹੈ ਅਤੇ ਉਸ ਨੇ ਕਿਹਾ ਹੈ ਕਿ ਉਹ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰੇਗੀ।ਇਸ ਸਬੰਧੀ ਆਕਲੈਂਡ ਵਿੱਚ 2024 ਵਿੱਚ ਟ੍ਰਾਇਲ ਸ਼ੁਰੂ ਹੋਏਗਾ।ਮਹਿਲਾ ਨੇ ਆਪਣਾ ਨਾਮ ਵੀ ਗੁਪਤ ਰੱਖਣ ਦੀ ਅਪੀਲ ਵੀ ਅਦਾਲਤ ਵਿੱਚ ਦਰਜ ਕੀਤੀ ਹੈ।