ਆਕਲੈਂਡ(ਬਲਜਿੰਦਰ ਸਿੰਘ) ਬੀਤੀ ਕੱਲ੍ਹ ਫਾਂਗਾਰਾਈ ‘ਚ ਹੜ੍ਹ ਦੇ ਪਾਣੀ ਵਿੱਚ ਵਹਿ ਜਾਣ ਤੋਂ ਬਾਅਦ ਲਾਪਤਾ ਹੋਏ ਵਿਦਿਆਰਥੀ ਦੀ ਲਾਸ਼ ਨੂੰ ਅੱਜ ਸਵੇਰੇ ਬਰਾਮਦ ਕਰ ਲਿਆ ਗਿਆ ਹੈ।ਫਾਂਗਾਰਾਈ ਬੁਆਏਜ਼ ਹਾਈ ਸਕੂਲ ਦਾ ਵਿਦਿਆਰਥੀ ਉਸ ਸਮੇਂ ਲਾਪਤਾ ਹੋ ਗਿਆ ਜਦੋਂ ਉਹ ਸਕੂਲ ਦੇ 14 ਜਮਾਤੀ ਦੋ ਅਧਿਆਪਕਾਂ ਦੇ ਨਾਲ ਕੱਲ੍ਹ ਐਬੇ ਕੇਵਜ਼ ਵਿਖੇ ਇੱਕ ਬਾਹਰੀ ਸਿੱਖਿਆ ਯਾਤਰਾ ਦੌਰਾਨ ਮੁਸ਼ਕਲ ਵਿੱਚ ਫਸ ਗਏ।ਬੀਤੀ ਕੱਲ੍ਹ ਹੋਈ ਗੰਭੀਰ ਬਾਰਸ਼ ਨਾਲ ਆਏ ਹੜ੍ਹਾਂ ਕਾਰਨ ਇਹ ਘਟਨਾ ਕਰੀਬ 10:30 ਵਾਪਰੀ ਮੌਕੇ ਤੇ ਪਹੁੰਚੀਆਂ ਐਮਰਜੈਂਸੀ ਸੇਵਾਵਾਂ ਵੱਲੋਂ ਲਾਪਤਾ ਵਿਦਿਆਰਥੀ ਦੀ ਭਾਲ ਸੁਰੂ ਕੀਤੀ ਗਈ ਜੋ ਪਰ ਕੱਲ੍ਹ ਸ਼ਾਮ ਤੱਕ ਉਸ ਨੂੰ ਲੱਭਣ ਵਿੱਚ ਨਾ ਕਾਮਯਾਬ ਰਹੇ।ਅੱਜ ਸਵੇਰੇ ਅਧਿਕਾਰੀਆਂ ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿ ਲਾਪਤਾ ਵਿਦਿਆਰਥੀ ਦੀ ਲਾਸ਼ ਬਰਾਮਦ ਹੋਈ ਹੈ।
ਹੜ੍ਹਾਂ ਦੇ ਪਾਣੀ ਵਿੱਚ ਵਹਿ ਗਏ ਵਿਦਿਆਰਥੀ ਦੀ ਲਾਸ਼ ਹੋਈ ਬਰਾਮਦ…
May 9, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,849
- India5,167
- India Entertainment129
- India News3,305
- India Sports227
- KHABAR TE NAZAR3
- LIFE66
- Movies48
- Music84
- New Zealand Local News3,018
- NewZealand3,339
- Punjabi Articules7
- Religion1,127
- Sports217
- Sports214
- Technology32
- Travel55
- Uncategorized60
- World2,358
- World News1,965
- World Sports206












