Home » ਅਮਰੀਕਾ- ਕੈਨੇਡਾ ਬਾਰਡਰ ਤੇ 60 ਕਿਲੋ ਕੋਕੀਨ ਬਰਾਮਦ, ਟਰੱਕ ਡਰਾਈਵਰ ਗ੍ਰਿਫਤਾਰ…
Home Page News New Zealand Local News NewZealand

ਅਮਰੀਕਾ- ਕੈਨੇਡਾ ਬਾਰਡਰ ਤੇ 60 ਕਿਲੋ ਕੋਕੀਨ ਬਰਾਮਦ, ਟਰੱਕ ਡਰਾਈਵਰ ਗ੍ਰਿਫਤਾਰ…

Spread the news

ਅਮਰੀਕਾ- ਕੈਨੇਡਾ ਬਾਰਡਰ ਦੇ ਸਭਤੋਂ ਵੱਧ ਆਵਾਜਾਈ ਪੱਖੋ ਵਿਅਸਤ ਐਮਬੈਸਡਰ ਬਾਰਡਰ ਤੋਂ ਕੈਨੇਡੀਅਨ ਬਾਰਡਰ ਅਧਿਕਾਰੀਆਂ ਵੱਲੋ ਦਿੱਤੀ ਜਾਣਕਾਰੀ ਅਨੁਸਾਰ ਇਕ ਕਮਰਸ਼ੀਅਲ ਟਰੱਕ ਦੇ ਕੇਬਿਨ ਚੋਂ 60 ਕਿਲੋ ਸ਼ਕੀ ਕੋਕੀਨ (Suspected Cocaine) ਬਰਾਮਦ ਕੀਤੀ ਗਈ ਹੈ । ਕੈਨੇਡੀਅਨ ਬਾਰਡਰ ਵੱਲੋ ਦਿੱਤੀ ਜਾਣਕਾਰੀ ਮੁਤਾਬਕ ਇਹ ਮਾਮਲਾ 17 ਅਪ੍ਰੈਲ ਦਾ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਚ ਆਰਸੀਐਮਪੀ ਵੱਲੋ ਪੇਰਿਸ ਉਨਟਾਰੀਓ ਨਾਲ ਸਬੰਧਤ ਟਰੱਕ ਡਰਾਈਵਰ ਜਸਬੀਰ ਸਿੰਘ ਨੂੰ ਚਾਰਜ ਕੀਤਾ ਗਿਆ ਹੈ। ਆਰਸੀਐਮਪੀ ਇਸ ਮਾਮਲੇ ਦੀ ਹੋਰ ਤਫਤੀਸ਼ ਕਰ ਰਹੀ ਹੈ।