ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਨਿਊਜ਼ੀਲੈਂਡ ਵਿੱਚ ਚੋਰੀਆਂ ਦਾ ਸਿਲਸਿਲਾ ਦਿਨੋ-ਦਿਨ ਵੱਧ ਦਾ ਹੀ ਜਾ ਰਿਹਾ ਹੈ ਤਾਜੀ ਘਟਨਾ ਕ੍ਰਾਈਸਟਚਰਚ ਤੋ ਹੈ ਜਿੱਥੇ ਕਿ ਸਾਰੀ ਰਾਤ ਭਾਜੜਾਂ ਪਈਆਂ ਰਹੀਆਂ ਕਿਉਕਿ ਰਾਤੋ ਰਾਤ ਚੋਰਾਂ ਵੱਲੋਂ ਅੱਠ ਵੱਖ-ਵੱਖ ਚੋਰੀ ਦੀਆ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ।ਪਹਿਲੀ ਚੋਰੀ ਵਿਗਰਾਮ ‘ਚ ਸਕਾਈਹਾਕ ਰੋਡ ‘ਤੇ ਇੱਕ ਸੁਪਰਮਾਰਕੀਟ ਵਿੱਚ ਸਵੇਰੇ 3:30 ਵਜੇ ਹੋਈ ਇਸ ਤੋ ਬਾਅਦ ਪੁਲਿਸ ਨੂੰ ਸਵੇਰ 6:30 ਵਜੇ ਤੱਕ 7 ਹੋਰ ਜਗਾਵਾਂ ਤੇ ਚੋਰੀ ਦੀਆ ਘਟਨਾਵਾਂ ਸਬੰਧੀ ਬੁਲਾਇਆਂ ਗਿਆ।ਪੁਲਿਸ ਨੇ ਚੋਰੀ ਦੀਆ ਘਟਨਾਵਾਂ ਸਬੰਧੀ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।ਪੁਲਿਸ ਦੀ ਪੁੱਛਗਿੱਛ ਜਾਰੀ ਹੈ ਇਸ ਦੇ ਨਾਲ ਹੀ ਪੁਲਿਸ ਨੇ ਕਿਹਾ ਹੈ ਕਿ ਜੇ ਕਿਸੇ ਵੀ ਵਿਅਕਤੀ ਕੋਲ ਇਹਨਾਂ ਘਟਨਾਵਾਂ ਸਬੰਧੀ ਕੋਈ ਜਾਣਕਾਰੀ ਹੋਵੇ ਤਾ 105 ‘ਤੇ ਕਾਲ ਕਰ ਜੌਬ ਨੰਬਰ P054725432 ਦਾ ਹਵਾਲਾ ਦੇ ਪੁਲਿਸ ਨਾਲ ਰਾਬਤਾ ਕਰ ਸਕਦੇ ਹਨ।
ਕ੍ਰਾਈਸਟਚਰਚ ਵਿੱਚ ਚੋਰਾਂ ਦੇ ਹੌਸਲੇ ਬੁਲੰਦ,ਇੱਕ ਰਾਤ ‘ਚ ਭੰਨੀਆਂ 8 ਦੁਕਾਨਾਂ…
May 21, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,282
- India5,344
- India Entertainment130
- India News3,377
- India Sports228
- KHABAR TE NAZAR3
- LIFE66
- Movies48
- Music84
- New Zealand Local News3,257
- NewZealand3,584
- Punjabi Articules7
- Religion1,159
- Sports226
- Sports220
- Technology32
- Travel55
- Uncategorized63
- World2,474
- World News2,049
- World Sports213












