Home » ਬੇਅ ਆਫ਼ ਪਲੈਂਟੀ ‘ਚ ਮਿਲੀ ਇੱਕ ਵਿਅਕਤੀ ਦੀ ਲਾਸ਼,ਪੁਲਿਸ ਨਹ ਕਤਲ ਦੀ ਜਾਂਚ ਕੀਤੀ ਸ਼ੁਰੂ…
Home Page News • New Zealand Local News • NewZealand

ਬੇਅ ਆਫ਼ ਪਲੈਂਟੀ ‘ਚ ਮਿਲੀ ਇੱਕ ਵਿਅਕਤੀ ਦੀ ਲਾਸ਼,ਪੁਲਿਸ ਨਹ ਕਤਲ ਦੀ ਜਾਂਚ ਕੀਤੀ ਸ਼ੁਰੂ…

Spread the news

ਆਕਲੈਂਡ(ਬਲਜਿੰਦਰ ਸਿੰਘ)ਬੇਅ ਆਫ਼ ਪਲੈਂਟੀ ਦੇ ਫ਼ਾਕਾਟਾਨੀ ਵਿੱਚ ਵਿਅਕਤੀ ਦੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਹੱਤਿਆ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਿਸ ਨੂੰ ਬੀਤੇ ਕੱਲ੍ਹ ਮਤਾਹੀ ਵੈਲੀ ਰੋਡ ‘ਤੇ ਬੁਲਾਇਆ ਗਿਆ ਜਿੱਥੇ ਉਨ੍ਹਾਂ ਨੂੰ ਇੱਕ ਲਾਸ਼ ਮਿਲੀ ਹੈ।ਡਿਟੈਕਟਿਵ ਸੀਨੀਅਰ ਸਾਰਜੈਂਟ ਪਾਲ ਵਿਲਸਨ, ਈਸਟਰਨ ਬੇ ਆਫ ਪਲੈਂਟੀ ਸੀਆਈਬੀ ਨੇ ਕਿਹਾ ਕਿ ਜੇ ਕਿਸੇ ਵਿਅਕਤੀ ਘਟਨਾ ਸਬੰਧੀ ਜਾਣਕਾਰੀ ਹੋਵੇ ਤਾ 105 ਫ਼ੋਨ ਰਾਹੀ ਜੌਬ ਨੰਬਰ P054846261 ਦਾ ਹਵਾਲਾ ਦੇ ਪੁਲਿਸ ਨਾਲ ਸੰਪਰਕ ਕੀਤਾ ਜਾ ਸਕਦਾ ਹੈ।