Home » ਆਕਲੈਂਡ ਦੇ ਦੱਖਣੀ ਮੋਟਰਵੇਅ ‘ਤੇ ਹੋਇਆ ਕਾਰ ਹਾਦਸਾ,ਕਈ ਲੋਕ ਜ਼ਖਮੀ…
Home Page News New Zealand Local News NewZealand

ਆਕਲੈਂਡ ਦੇ ਦੱਖਣੀ ਮੋਟਰਵੇਅ ‘ਤੇ ਹੋਇਆ ਕਾਰ ਹਾਦਸਾ,ਕਈ ਲੋਕ ਜ਼ਖਮੀ…

Spread the news

ਆਕਲੈਂਡ ਦੇ ਦੱਖਣੀ ਮੋਟਰਵੇਅ ‘ਤੇ ਹੋਇਆ ਕਾਰ ਹਾਦਸਾ,ਕਈ ਲੋਕ ਜ਼ਖਮੀ…
ਆਕਲੈਂਡ(ਬਲਜਿੰਦਰ ਸਿੰਘ)ਆਕਲੈਂਡ ਦੇ ਦੱਖਣੀ ਮੋਟਰਵੇਅ ‘ਤੇ ਹੋਏ ਇੱਕ ਕਾਰ ਹਾਦਸੇ ‘ਚ ਕਈ ਲੋਕਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ।
ਪੁਲਿਸ ਨੇ ਨੂੰ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 11 ਵਜੇ ਤੋਂ ਬਾਅਦ ਦੱਖਣੀ ਮੋਟਰਵੇਅ ‘ਤੇ ਦੋ ਵਾਹਨਾਂ ਦੀ ਟੱਕਰ ਲਈ ਬੁਲਾਇਆ ਗਿਆ ਸੀ। ਪੁਲਿਸ ਮੁਤਾਬਕ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੈ ਗਿਆ ਹੈ ਬਾਕੀ ਹੋਰ 5 ਵਿਅਕਤੀਆਂ ਦੇ ਮਾਮੂਲੀ ਤੋ ਦਰਮਿਆਨੀਆਂ ਸੱਟਾਂ ਲੱਗੀਆਂ ਹਨ।ਹਾਦਸੇ ਕਾਰਨ ਮੋਟਰਵੇਅ ‘ਤੇ ਉੱਤਰ ਵੱਲ ਜਾਣ ਵਾਲੀਆਂ ਕੁੱਝ ਲੇਨਾਂ ਬੰਦ ਹਨ ਜਿਸ ਕਾਰਨ ਮੋਟਰਵੇਅ ‘ਤੇ ਜਾਂਮ ਵੇਖਣ ਨੂੰ ਮਿਲ ਰਿਹਾ ਹੈ।