ਆਕਲੈਂਡ(ਬਲਜਿੰਦਰ ਸਿੰਘ) ਨਿਊਜ਼ੀਲੈਂਡ ‘ਚ ਖਰਾਬ ਮੌਸਮ ਦੇ ਚੱਲਦੇ ਬੇਅ ਆਫ ਪਲੈਂਟੀ ਅਤੇ ਕੋਰੋਮੰਡਲ ਇਲਾਕੇ ਦੇ ਰਿਹਾਇਸ਼ੀਆਂ ਨੂੰ ਮੌਸਮ ਵਿਭਾਗ ਵੱਲੋਂ ਚੇਤਾਵਨੀ ਜਾਰੀ ਕਰਦੇ ਹੋਏ ਉਹਨਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਕਿਹਾ ਗਿਆ ਹੈ।ਉਹਨਾਂ ਕਿਹਾ ਕਿ ਖਰਾਬ ਮੌਸਮ ‘ਚ ਭਾਰੀ ਬਾਰਿਸ਼ ਕਾਰਨ ਹੜ੍ਹਾਂ ਵਰਗੇ ਹਾਲਾਤ ਬਣ ਸਕਦੇ ਹਨ । ਅਜਿਹੇ ਵਿੱਚ ਡਰਾਈਵਿੰਗ ਕਰਨਾ ਜਾਂ ਆਪਣੇ ਘਰ ਜਾਂ ਸ਼ੈਲਟਰ ਤੋਂ ਬਾਹਰ ਜਾਣ ਦਾ ਫੈਸਲਾ ਕਾਫੀ ਘਾਤਕ ਸਾਬਿਤ ਹੋ ਸਕਦਾ ਹੈ।
ਬੇਅ ਆਫ ਪਲੈਂਟੀ ਅਤੇ ਕੋਰਮੰਡਲ ‘ਚ ਖਰਾਬ ਮੌਸਮ ਦੀ ਚੇਤਾਵਨੀ ਹੋਈ ਜਾਰੀ,ਲੋਕਾਂ ਸੁਰੱਖਿਅਤ ਥਾਵਾਂ‘ਤੇ ਜਾਣ ਲਈ ਆਖਿਆ ਗਿਆ…
June 5, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,059
- India5,248
- India Entertainment129
- India News3,334
- India Sports228
- KHABAR TE NAZAR3
- LIFE66
- Movies48
- Music84
- New Zealand Local News3,134
- NewZealand3,460
- Punjabi Articules7
- Religion1,140
- Sports224
- Sports219
- Technology32
- Travel55
- Uncategorized62
- World2,419
- World News2,009
- World Sports212












