Home » ਦੱਖਣੀ ਆਕਲੈਂਡ ਦੇ ਵੀਰੀ ‘ਚ ਪਲਟਿਆਂ ਗਲੂ ਨਾਲ ਲੱਦਿਆਂ ਟਰੱਕ…
Home Page News • New Zealand Local News • NewZealand

ਦੱਖਣੀ ਆਕਲੈਂਡ ਦੇ ਵੀਰੀ ‘ਚ ਪਲਟਿਆਂ ਗਲੂ ਨਾਲ ਲੱਦਿਆਂ ਟਰੱਕ…

Spread the news

ਆਕਲੈਂਡ(ਬਲਜਿੰਦਰ ਸਿੰਘ)ਦੱਖਣੀ ਆਕਲੈਂਡ ਦੇ ਵੀਰੀ ਇਲਾਕੇ ਵਿੱਚ ਇੱਕ ਗਲੂ ਨਾਲ ਭਰੇ ਕਨਟੇਨਰ ਵਾਲੇ ਟਰੱਕ ਦੇ ਪਲਟ ਜਾਣ ਦੀ ਖਬਰ ਹੈ।ਇਹ ਹਾਦਸਾ ਸਵੇਰੇ 8 ਵਜੇ ਦੇ ਕਰੀਬ ਸਟੇਟ ਹਾਈਵੇਅ 20 ਦੇ ਨੇੜੇ, ਕੈਵੇਂਡਿਸ਼ ਡਰਾਈਵ ‘ਤੇ ਵਾਪਰਿਆਂ ਦੱਸਿਆਂ ਜਾ ਰਿਹਾ ਹੈ ਕਿ ਟਰੱਕ ‘ਤੇ ਰੱਖੇ ਕਨਟੇਨਰ ਵਿੱਚ 22 ਟਨ ਕਾਰਪੇਟ ਗਲੂ ਸੀ ਅਤੇ ਵੱਡੀ ਮਾਤਰਾ ਵਿੱਚ ਗਲੂ ਸੜਕ ‘ਤੇ ਡੁੱਲ ਗਿਆ ਹੈ।ਮੌਕੇ ,ਤੇ ਪਹੁੰਚ
ਐਮਰਜੈਂਸੀ ਸੇਵਾਵਾਂ ਵੱਲੋਂ ਸੜਕ ਨੂੰ ਬੰਦ ਕਰ ਸਫਾਈ ਦਾ ਕੰਮ ਜਾਰੀ ਕਰ ਦਿੱਤਾ ਗਿਆਂ।ਇਸ ਹਾਦਸੇ ਵਿੱਚ ਕਿਸੇ ਦੇ ਜ਼ਖਮੀ ਹੋ ਜਾਣ ਤੋ ਬਚਾਅ ਰਿਹਾ।ਸਵੇਰ ਦਾ ਟਾਇਮ ਹੋਣ ਕਾਰਨ ਕੰਮਾਂ ਕਾਰਾ ਤੇ ਜਾਣ ਵਾਲੇ ਲੋਕਾਂ ਨੂੰ ਹਾਦਸੇ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾਂ ਕਰਨਾ ਪਿਆਂ।