Home » ਦੱਖਣੀ ਆਕਲੈਂਡ ‘ਚ ਵਿਅਕਤੀ ‘ਤੇ ਹਮਲਾਂ ਕਰ ਕੀਤਾ ਗੰਭੀਰ ਜ਼ਖਮੀ…
Home Page News • New Zealand Local News • NewZealand

ਦੱਖਣੀ ਆਕਲੈਂਡ ‘ਚ ਵਿਅਕਤੀ ‘ਤੇ ਹਮਲਾਂ ਕਰ ਕੀਤਾ ਗੰਭੀਰ ਜ਼ਖਮੀ…

Spread the news

ਆਕਲੈਂਡ(ਬਲਜਿੰਦਰ ਸਿੰਘ)ਦੱਖਣੀ ਆਕਲੈਂਡ ਵਿੱਚ ਇੱਕ ਵਿਅਕਤੀ ‘ਤੇ ਹੋਏ ਹਮਲਾ ਤੋ ਬਾਅਦ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਣ ਦੀ ਖਬਰ ਹੈ।ਪੁਲਿਸ ਅਤੇ ਪੈਰਾਮੈਡਿਕਸ ਰਾਤ 1 ਵਜੇ ਦੇ ਕਰੀਬ ਸਟੇਸ਼ਨ ਰੋਡ, ਓਟਾਹੂਹੂ ‘ਤੇ ਹੋਏ ਹਮਲੇ ਸਬੰਧੀ ਸੂਚਨਾ ਮਿਲਣ ‘ਤੇ ਮੌਕੇ ਉੱਤੇ ਪਹੁੰਚੇ ਜਿੱਥੇ ਇੱਕ ਪੀੜਤ ਨੂੰ ਗੰਭੀਰ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ। ਪੁਲਿਸ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਕਥਿਤ ਅਪਰਾਧੀ ਸ਼ੁਰੂ ਵਿੱਚ ਪੈਦਲ ਭੱਜ ਗਿਆ ਸੀ ਪਰ ਥੋੜੀ ਦੇਰ ਬਾਅਦ ਅਧਿਕਾਰੀਆਂ ਨੇ ਉਸਨੂੰ ਲੱਭ ਲਿਆ ਅਤੇ ਗ੍ਰਿਫਤਾਰ ਕਰ।ਮਾਮਲੇ ਸਬੰਧੀ ਅਗਲੀ ਜਾਂਚ ਜਾਰੀ ਹੈ।