ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਬੀਤੀ ਰਾਤ ਓਪੋਟਿਕੀ ਵਿੱਚ ਇੱਕ ਵਿਅਕਤੀ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਪਾਏ ਜਾਣ ਜਿਸ ਦੀ ਕਿ ਬਾਅਦ ਵਿੱਚ ਮੌਤ ਹੋ ਗਈ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਹੱਤਿਆ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਡਿਟੈਕਟਿਵ ਇੰਸਪੈਕਟਰ ਲਿਊ ਵਾਰਨਰ ਨੇ ਕਿਹਾ ਕਿ ਪੁਲਿਸ ਨੂੰ ਸ਼ੁੱਕਰਵਾਰ ਨੂੰ ਰਾਤ 11.05 ਵਜੇ ਦੇ ਕਰੀਬ ਸੇਂਟ ਜੌਹਨ ਸਟ੍ਰੀਟ ‘ਤੇ ਘਟਨਾ ਸਥਾਨ ‘ਤ ਬੁਲਾਇਆਂ ਗਿਆ ਸੀ ਜਿੱਥੇ ਮੌਕੇ ‘ਤੇ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹਾਲਤ ਵਿੱਚ ਮਿਲਿਆ।ਵਾਰਨਰ ਨੇ ਕਿਹਾ ਉਸ ਵਿਅਕਤੀ ਦੀ ਸੱਟਾਂ ਦੀ ਤਾਬ ਨਾ ਚੱਲਦੇ ਹੋਏ ਮੌਕੇ ‘ਤੇ ਦਮ ਤੌੜ ਦਿੱਤਾ।ਪੁਲਿਸ ਵੱਲੋਂ ਘਟਨਾ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਕਿਹਾ ਜੇ ਕਿਸ ਘਟਨਾ ਸਬੰਧੀ ਜਾਣਕਾਰੀ ਵਾਲਾ ਕੋਈ ਵੀ ਵਿਅਕਤੀ ਜੋ ਸਹਾਇਤਾ ਕਰ ਸਕਦਾ ਹੈ, ਤਾ ਉਹ 105 ਉੱਤੇ ਫਾਈਲ ਨੰਬਰ P054943128 ਦੇ ਹਵਾਲੇ ਰਾਹੀਂ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ।ਜਾਣਕਾਰੀ ਗੁਮਨਾਮ ਤੌਰ ‘ਤੇ 0800 555 111 ‘ਤੇ ਜਾਂ ਆਨਲਾਈਨ www.crimestoppers-nz.org ਰਾਹੀਂ ਕ੍ਰਾਈਮ ਸਟੌਪਰਸ ਦੁਆਰਾ ਪ੍ਰਦਾਨ ਕੀਤੀ ਜਾ ਸਕਦੀ ਹੈ।
ਪੁਲਿਸ ਨੂੰ ਗੰਭੀਰ ਜ਼ਖਮੀ ਹਾਲਤ ‘ਚ ਮਿਲੇ ਵਿਅਕਤੀ ਦੀ ਹੋਈ ਮੌਤ,ਹੱਤਿਆ ਦੀ ਜਾਂਚ ਜਾਰੀ…
June 10, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,282
- India5,344
- India Entertainment130
- India News3,377
- India Sports228
- KHABAR TE NAZAR3
- LIFE66
- Movies48
- Music84
- New Zealand Local News3,257
- NewZealand3,584
- Punjabi Articules7
- Religion1,159
- Sports226
- Sports220
- Technology32
- Travel55
- Uncategorized63
- World2,474
- World News2,049
- World Sports213












