ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਆਕਲੈਂਡ ਦੇ ਮੈਨੁਕਾਊ ਵਿੱਚ ਇੱਕ ਵਿਅਕਤੀ ਦੇ ਗੋਲੀ ਲੱਗਣ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।ਐਮਰਜੈਂਸੀ ਸੇਵਾਵਾਂ ਨੇ ਬੀਤੇ ਕੱਲ੍ਹ ਸ਼ਾਮ 6 ਵਜੇ ਦੇ ਕਰੀਬ ਮੈਨੂਕਾਉ ਵਿੱਚ ਜੈਕ ਕੋਨਵੇ ਐਵੇਨਿਊ ‘ਤੇ ਇੱਕ ਜਾਇਦਾਦ ਬੁਲਾਇਆਂ ਗਿਆ ਸੀ।ਜਿੱਥੇ ਪੀੜਤ ਨੂੰ ਦਰਮਿਆਨੀ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ।ਦੱਸ ਦਈਏ ਕਿ ਦੱਖਣੀ ਆਕਲੈਂਡ ਵਿੱਚ 48 ਘੰਟਿਆਂ ਵਿੱਚ ਹਥਿਆਰਾਂ ਦੀਆਂ ਇਹ ਤੀਜੀ ਵਾਪਰੀ ਹੈ।
ਮੈਨਕਾਊ ਵਿੱਚ ਚੱਲੀ ਗੋਲੀ,ਇੱਕ ਵਿਅਕਤੀ ਜ਼ਖਮੀ…
June 11, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,282
- India5,344
- India Entertainment130
- India News3,377
- India Sports228
- KHABAR TE NAZAR3
- LIFE66
- Movies48
- Music84
- New Zealand Local News3,257
- NewZealand3,584
- Punjabi Articules7
- Religion1,159
- Sports226
- Sports220
- Technology32
- Travel55
- Uncategorized63
- World2,474
- World News2,049
- World Sports213












