ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਆਸਟ੍ਰੇਲੀਆ ਦੇ Hunter ਇਲਾਕੇ ਵਿੱਚ ਵਾਪਰੇ ਇੱਕ ਮੰਦਭਾਗੇ ਸੜਕ ਹਾਦਸੇ ਵਿੱਚ 10 ਦੇ ਮਾਰੇ ਜਾਣ ਅਤੇ ਹੋਰ 11 ਦੇ ਜ਼ਖ਼ਮੀ ਹੋਣ ਦੀ ਖਬਰ ਹੈ।Wine Country Drive ਸੜਕ ਦੇ ਚੌਕ ਵਿੱਚ ਇੱਕ ਵਿਆਹ ਸਮਾਗਮ ਤੋਂ ਪਰਤੀ ਬੱਸ ਤੇਜ਼ ਰਫਤਾਰ ਹੋਣ ਕਾਰਨ ਅਚਾਨਕ ਪਲਟ ਗਈ ਅਤੇ 56 ਸੀਟਾਂ ਵਾਲੀ ਇਸ ਬੱਸ ‘ਚ ਸਵਾਰ 10 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 11 ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਜਦਕਿ ਹੋਰ 18 ਨੂੰ ਮੁੱਢਲੀ ਜਾਂਚ ਤੋਂ ਬਾਅਦ ਰਵਾਨਾ ਕਰ ਦਿੱਤਾ ਗਿਆ। ਬੱਸ ਦੇ 58 ਸਾਲਾਂ ਡ੍ਰਾਈਵਰ ਨੂੰ ਵੀ ਹਸਪਤਾਲ ਲਿਜਾਇਆ ਗਿਆ ਹੈ।
ਆਸਟ੍ਰੇਲੀਆ ‘ਚ ਵਾਪਰਿਆਂ ਭਿਆਨਕ ਬੱਸ ਹਾਦਸਾ,10 ਲੋਕਾਂ ਦੀ ਮੌਤ 11 ਹੋਰ ਜ਼ਖਮੀ…
June 11, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












