Home » ਪਾਪਾਟੋਏਟੋਏ ‘ਚ ਇੱਕ ਘਰ ਵਿੱਚ ਖੜੀਆਂ ਕਾਰਾ ਨੂੰ ਲੱਗੀ ਅੱਗ…
Home Page News • New Zealand Local News • NewZealand

ਪਾਪਾਟੋਏਟੋਏ ‘ਚ ਇੱਕ ਘਰ ਵਿੱਚ ਖੜੀਆਂ ਕਾਰਾ ਨੂੰ ਲੱਗੀ ਅੱਗ…

Spread the news

ਆਕਲੈਂਡ(ਬਲਜਿੰਦਰ ਸਿੰਘ)ਬੀਤੀ ਰਾਤ ਪਾਪਾਟੋੲੋਟੋਏ ਵਿੱਚ ਇੱਕ ਘਰ ਦੇ ਬਾਹਰ ਖੜੀਆਂ ਦੋ ਕਾਰਾਂ ਨੂੰ ਵੱਖ-ਵੱਖ ਸਮੇਂ ਵਿੱਚ ਅੱਗ ਲੱਗਣ ਦੀ ਘਟਨਾਂ ਸਾਹਮਣੇ ਆ ਰਹੀ ਹੈ।ਪੁਲਿਸ ਵੁਲਾਰੇ ਨੇ ਦੱਸਿਆਂ ਕਿ ਰਾਤ 11.30 ਵਜੇਂ ਦੇ ਕਰੀਬ ਕਾਰ ਨੂੰ ਅੱਗ ਲੱਗਣ ਤੋਂ ਬਾਅਦ ਫਾਇਰਫਾਈਟਰਾਂ ਨੂੰ ਬੁਲਾਇਆ ਗਿਆ ਅਤੇ ਫਿਰ ਉਸੇ ਪ੍ਰਾਪਰਟੀ ਦੇ ਬਾਹਰ 3.30 ਵਜੇ ਇੱਕ ਹੋਰ ਕਾਰ ਨੂੰ ਅੱਗ ਲੱਗ ਜਾਣ ਦੀ ਘਟਨਾਂ ਵਾਪਰੀ।ਪੁਲਿਸ ਬੁਲਾਰੇ ਨੇ ਕਿਹਾ ਕਿ ਅੱਗ ਦੀ ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ।ਪੁਲਿਸ ਵੱਲੋਂ ਅੱਗ ਲੱਗਣ ਦੀ ਘਟਨਾ ਬਾਰੇ ਪੁੱਛਗਿੱਛ ਜਾਰੀ ਹੈ।