Home » ਆਕਲੈਂਡ ਦੇ ਇੱਕ ਪੂਲ ਵਿੱਚ ਵਿਅਕਤੀ ਦੀ ਅਚਾਨਕ ਹੋਈ ਮੌਤ…
Home Page News New Zealand Local News NewZealand

ਆਕਲੈਂਡ ਦੇ ਇੱਕ ਪੂਲ ਵਿੱਚ ਵਿਅਕਤੀ ਦੀ ਅਚਾਨਕ ਹੋਈ ਮੌਤ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਆਕਲੈਂਡ ਦੇ ਇੱਕ ਪੂਲ ‘ਤੇ ਇੱਕ ਵਿਅਕਤੀ ਦੀ ਅਚਾਨਕ ਮੌਤ ਹੋ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ।YMCA ਨੌਰਥ ਨੇ ਪੁਸ਼ਟੀ ਕੀਤੀ ਕਿ ਓਨੀਹੰਗਾ ਵਾਰ ਮੈਮੋਰੀਅਲ ਪੂਲ ਵਿਖੇ ਸਵੇਰੇ 8.30 ਵਜੇ ਇੱਕ ਮੈਡੀਕਲ ਘਟਨਾ ਵਾਪਰੀ ਸੀ, ਜਿੱਥੇ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ।ਪੁਲਿਸ ਨੇ ਕਿਹਾ ਕਿ ਇਹ ਓਨੀਹੰਗਾ ਵਿਚ ਘਟਨਾ ਵਾਲੀ ਥਾਂ ‘ਤੇ ਪਹੁੰਚੇ ਉਹਨਾ ਕਿਹਾ ਮੌਤ ਨੂੰ ਸ਼ੱਕੀ ਨਹੀਂ ਮੰਨਿਆ ਜਾ ਰਿਹਾ।