ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਦੱਖਣੀ ਆਕਲੈਂਡ ‘ਚ ਬੀਤੀ ਰਾਤ ਵਿੱਚ ਭਿਆਨਕ ਅੱਗ ਲੱਗ ਜਾਣ ਤੋ ਬਾਅਦ ਮੌਕੇ ‘ਤੇ ਇੱਕ ਦਰਜਨ ਤੋਂ ਵੱਧ ਫਾਇਰਟਰੱਕ ਅੱਗ ਤੇ ਕਾਬੂ ਪਾਉਣ ਲਈ ਪਹੁੰਚੇ।
ਫਾਇਰ ਐਂਡ ਐਮਰਜੈਂਸੀ (FENZ) ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਰਾਤ 10:25 ਵਜੇ ਬਾਉਂਡਰੀ ਰੋਡ ਪਾਪਾਕੁਰਾ ‘ਤੇ ਅੱਗ ਲੱਗਣ ਬਾਰੇ ਸੂਚਿਤ ਕੀਤਾ ਗਿਆ ਸੀ।ਜਿੱਥੇ ਬਾਰਾਂ ਫਾਇਰ ਟਰੱਕ ਅਤੇ ਚਾਰ ਪੌੜੀ ਵਾਲੇ ਟਰੱਕ ਮੌਕੇ ‘ਤੇ ਭੇਜੇ ਗਏ।ਬੁਲਾਰੇ ਨੇ ਦੱਸਿਆ ਕਿ ਅੱਗ, ਜੋ ਕਾਰਾਂ ਦੇ ਢੇਰ ਵਿੱਚ ਲੱਗੀ ਹੋਈ ਸੀ।FENZ ਨੇ ਕਿਹਾ ਕਿ ਅੱਗ ਵਿਚ ਕੋਈ ਜ਼ਖਮੀ ਨਹੀਂ ਹੋਇਆ ਹੈ।
ਦੱਖਣੀ ਆਕਲੈਂਡ ‘ਚ ਇੱਕ Car Wrecker’s Yard ਲੱਗੀ ਭਿਆਨਕ ਅੱਗ…
