ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਬੀਤੇ ਕੱਲ੍ਹ ਸ਼ਾਮ ਹੇਸਟਿੰਗਜ਼ ਵਿੱਚ ਹੋਏ ਇੱਕ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਪੁਲਿਸ ਨੂੰ ਸ਼ਾਮ 7.20 ਵਜੇ Maraekakaho Rd, Camberley ‘ਤੇ ਹੋਈ ਦੋ-ਵਾਹਨਾਂ ਦੀ ਟੱਕਰ ਸਬੰਧੀ ਸੂਚਨਾ ਮਿਲੀ ਸੀ।ਜਿੱਥੇ ਮੌਕੇ ‘ਤੇ ਇੱਕ ਵਿਅਕਤੀ ਦੀ ਮੌਕੇ ‘ਤੇ ਮੌਤ ਹੋ ਗਈ, ਅਤੇ ਦੋ ਹੋਰ ਲੋਕਾਂ ਨੂੰ ਗੰਭੀਰ ਹਾਲਤ ਵਿੱਚ ਹਾਕਸ ਬੇ ਹਸਪਤਾਲ ਲਿਜਾਇਆ ਗਿਆ। ਪੁਲਿਸ ਵੱਲੋਂ ਹਾਦਸੇ ਸਬੰਧੀ ਜਾਂਚ ਜਾਰੀ ਹੈ।
ਹੇਸਟਿੰਗਜ਼ ‘ਚ ਹੋਏ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ, ਦੋ ਹੋਰ ਜ਼ਖਮੀ…
June 20, 2023
1 Min Read
You may also like
dailykhabar
Topics
- Articules12
- Autos6
- Celebrities95
- COMMUNITY FOCUS7
- Deals11
- Entertainment137
- Entertainment158
- Fashion22
- Food & Drinks76
- Health347
- Home Page News6,277
- India3,756
- India Entertainment121
- India News2,571
- India Sports218
- KHABAR TE NAZAR3
- LIFE66
- Movies46
- Music78
- New Zealand Local News1,947
- NewZealand2,215
- Punjabi Articules7
- Religion805
- Sports206
- Sports206
- Technology31
- Travel54
- Uncategorized30
- World1,694
- World News1,478
- World Sports199