Home » ਆਕਲੈਂਡ ਦੁਨੀਆ ਦੇ ਸਭ ਤੋ ਵਧੀਆਂ ਰਹਿਣ ਯੋਗ ਸ਼ਹਿਰਾਂ ਦੀ ਸੂਚੀ ਵਿੱਚ ਸ਼ਾਮਲ…
Home Page News • India • New Zealand Local News • NewZealand • World • World News

ਆਕਲੈਂਡ ਦੁਨੀਆ ਦੇ ਸਭ ਤੋ ਵਧੀਆਂ ਰਹਿਣ ਯੋਗ ਸ਼ਹਿਰਾਂ ਦੀ ਸੂਚੀ ਵਿੱਚ ਸ਼ਾਮਲ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਦੁਨੀਆਂ ਦੇ ਸਭ ਤੋਂ ਵਧੀਆ ਰਹਿਣ ਲਾਇਕ ਸ਼ਹਿਰਾਂ ਵਿੱਚ ਆਕਲੈਂਡ ਦਾ ਨਾਮ ਚੋਟੀ ਦੇ ਸ਼ਹਿਰਾਂ ਵਿੱਚ 10 ਨੰਬਰ ‘ਤੇ ਸ਼ਾਮਲ ਕੀਤਾ ਗਿਆ ਹੈ।The Economist Intelligence Unit ਵੱਲੋਂ ਵਿਸ਼ਵ ਦੇ 173 ਸ਼ਹਿਰਾਂ ਵਿੱਚ ਕਰਵਾਏ ਜਾਂਦੇ ਸਰਵੇ ਜਿੱਥੇ ਆਕਲੈਂਡ ਦਾ ਨਾਮ ਸ਼ਾਮਲ ਹੈ ਉੱਥੇ ਹੀ ਗੁਆਢੀ ਦੇਸ ਆਸਟ੍ਰੇਲੀਆ ਦੇ ਦੋ ਵੱਡੇ ਸ਼ਹਿਰਾਂ ਮੈਲਬੌਰਨ ਤੀਸਰੇ ‘ਤੇ
ਸਿਡਨੀ ਨੂੰ ਚੌਥਾ ਰੈਂਕ ਦਿੱਤਾ ਗਿਆ ਹੈ।ਸੂਚੀ ਵਿੱਚ ਯੂਰੋਪੀ ਦੇਸ਼ ਆਸਟਰੀਆ ਦੇ ਰਾਜਧਾਨੀ ਸ਼ਹਿਰ Vienna ਨੂੰ ਪਹਿਲਾ ਅਤੇ ਡੈੱਨਮਾਰਕ ਦੀ ਰਾਜਧਾਨੀ Copenhagen ਨੂੰ ਦੂਸਰਾ ਦਰਜਾ ਪ੍ਰਾਪਤ ਹੋਇਆ ਹੈ।ਸ਼ਹਿਰਾਂ ਦੀ ਇਹ ਸੂਚੀ ਸਿਹਤ, ਸਿੱਖਿਆ, infrastructure ਅਤੇ environment ਆਦਿ ਜਿਹੇ ਕਾਰਕਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ