Home » ਚੋਰਾਂ ਨੇ ਕ੍ਰਾਈਸਟਚਰਚ ‘ਚ ਦੋ ਵੱਖ-ਵੱਖ ਵੈਪ ਸਟੋਰਾਂ ਨੂੰ ਬਣਾਇਆਂ ਨਿਸ਼ਾਨਾਂ…
Home Page News • New Zealand Local News • NewZealand

ਚੋਰਾਂ ਨੇ ਕ੍ਰਾਈਸਟਚਰਚ ‘ਚ ਦੋ ਵੱਖ-ਵੱਖ ਵੈਪ ਸਟੋਰਾਂ ਨੂੰ ਬਣਾਇਆਂ ਨਿਸ਼ਾਨਾਂ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਕ੍ਰਾਈਸਟਚਰਚ ਵਿੱਚ ਚੋਰਾਂ ਵੱਲੋਂ ਦੋ ਵੱਖ-ਵੱਖ VAPE ਸਟੋਰਾਂ ਉੱਤੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ।ਪੁਲਿਸ ਨੇ ਦੱਸਿਆ ਕਿ ਬੀਤੀ ਰਾਤ ਕਰੀਬ 11.20 ਵਜੇ ਹਾਈ ਸਟ੍ਰੀਟ ‘ਤੇ ਇੱਕ ਸਟੋਰ ਲੁੱਟਣ ਦੀ ਸੂਚਨਾ ਮਿਲੀ ਸੀ ਅਤੇ ਇਸ ਤੋ ਇੱਕ ਘੰਟੇ ਬਾਅਦ ਰਿਕਕਾਰਟਨ ਵਿੱਚ ਇੱਕ ਹੋਰ ਵੈਪੌਲੋਜੀ ਸਟੋਰ ‘ਤੇ ਰੈਮ-ਰੇਡ ਦੀ ਘਟਨਾ ਵਾਪਰੀ।ਪੁਲਿਸ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਜੇ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।ਅਧਿਕਾਰੀ ਵੱਲੋਂ ਘਟਨਾ ਸਬੰਧੀ “ਪੁੱਛਗਿੱਛ ਜਾਰੀ ਹੈ।