Home » ਦੁਨੀਆ ਭਰ ਦੇ 30 ਮੁਲਕਾਂ ਵਿੱਚ ਰਿਲੀਜ਼ ਹੋਵੇਗੀ ਫਿਲਮ ‘ਕੈਰੀ ਆਨ ਜੱਟਾ 3’
Entertainment Home Page News India India News Movies Music NewZealand World

ਦੁਨੀਆ ਭਰ ਦੇ 30 ਮੁਲਕਾਂ ਵਿੱਚ ਰਿਲੀਜ਼ ਹੋਵੇਗੀ ਫਿਲਮ ‘ਕੈਰੀ ਆਨ ਜੱਟਾ 3’

Spread the news


ਆਕਲੈਂਡ (ਬਲਜਿੰਦਰ ਸਿੰਘ) ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਦੀ ਫ਼ਿਲਮ ‘ਕੈਰੀ ਆਨ ਜੱਟਾ 3’ ਜੋ ਕਿ ਕੱਲ੍ਹ ਜਾਨੀ ਕਿ 29 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਅਜਿਹੀ ਪਹਿਲੀ ਫ਼ਿਲਮ ਹੋਵੇਗੀ ਜੋ ਕਿ ਦੁਨੀਆਂ ਭਰ ਦੇ 30 ਮੁਲਕਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ।ਫਿਲਮ ਦੀ ਟੀਮ ਵੱਲੋਂ ਉਮੀਦ ਜਤਾਈ ਜਾ ਰਹੀ ਹੈ ਕਿ ਇਹ ਫ਼ਿਲਮ 100 ਕਰੋੜ ਦੇ ਕਾਰੋਬਾਰ ਨੂੰ ਪਾਰ ਕਰਨ ਵਾਲੀ ਪਹਿਲੀ ਪੰਜਾਬੀ ਫ਼ਿਲਮ ਬਣ ਸਕਦੀ ਹੈ।ਨਿਊਜ਼ੀਲੈਂਡ ਦੇ ਵੀ ਵੱਖ-ਵੱਖ ਸਿਨੇਮਾਂ ਘਰਾਂ ਵਿੱਚ ਵੀ ਕੱਲ੍ਹ ਨੂੰ ਇਹ ਫਿਲਮ ਰਿਲੀਜ਼ ਹੋ ਰਹੀ ਹੈ।ਨਿਊਜੀਲੈਂਡ ਦੇ ਸਿਨੇਮਾ ਘਰਾਂ ਦੀ ਲਿਸਟ ਹੇਠ ਦਿੱਤੇ ਅਨੁਸਾਰ ਹੈ।