Home » ਕ੍ਰਾਈਸਚਰਚ ‘ਚ ਨਿਕਲੀ $33.5 ਮਿਲੀਅਨ ਰਾਸ਼ੀ ਦੀ ਲੋਟੋ…
Home Page News • New Zealand Local News • NewZealand

ਕ੍ਰਾਈਸਚਰਚ ‘ਚ ਨਿਕਲੀ $33.5 ਮਿਲੀਅਨ ਰਾਸ਼ੀ ਦੀ ਲੋਟੋ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਬੀਤੀ ਰਾਤ ਲੋਟੋ ਐਨ ਜੈਡ ਦੇ ਨਿਕਲੇ ਡਰਾਅ ਨੇ ਕ੍ਰਾਈਸਚਰਚ ਦੇ ਕਿਸੇ ਵਿਅਕਤੀ ਦੀ ਕਿਸਮਤ ਖੋਲ ਦਿੱਤੀ ਲੋਟੋ ਐਨ ਜੈਡ ਵਲੋਂ ਜਾਰੀ ਜਾਣਕਾਰੀ ਅਨੁਸਾਰ ਲੋਟੋ ਪਾਵਰਬਾਲ ਦੇ ਜੈਕਪਾਟ ਦੀ ਜੈਤੂ ਟਿਕਟ ਕ੍ਰਾਈਸਚਰਚ ਦੇ ਫਰੇਸ਼ ਚੋਇਸ ਮੈਰੀਵੀਲੇ ਤੋਂ ਖ੍ਰੀਦੀ ਗਈ ਹੈ। ਇਸ ਜੈਤੂ ਟਿਕਟ ਦੀ ਇਨਾਮੀ ਰਾਸ਼ੀ $33.5 ਮਿਲੀਅਨ ਹੈ। ਜੈਤੂ ਨੰਬਰ 33,31,15,5,4 ਅਤੇ 8 ਹੈ। ਬੋਨਸ ਬਾਲ 29 ਅਤੇ ਪਾਵਰਬਾਲ 10 ਹੈ