ਆਕਲੈਂਡ(ਬਲਜਿੰਦਰ ਰੰਧਾਵਾ) MetService ਵੱਲੋਂ ਖਰਾਬ ਮੌਸ਼ਮ ਜਿਵੇਂ ਕਿ ਭਾਰੀ ਮੀਂਹ ਗੜ੍ਹੇ, ਗਰਜ,ਤੇਜ਼ ਹਵਾਵਾਂ ਇੱਕ ਛੋਟੇ ਤੂਫ਼ਾਨ ਦੀ ਸੰਭਾਵਨਾ ਨੂੰ ਵੇਖਦੇ ਹੋਏ ਵਾਕਾ ਕੋਟਾਹੀ ਹਾਰਬਰ ਬ੍ਰਿਜ ‘ਤੇ ਸਪੀਡ ਨੂੰ ਘਟਾਏ ਜਾਣ ਜਾ ਫਿਰ ਅੱਜ ਬੰਦ ਹੋਣਾ ਸੰਭਵ ਹੈ।ਦੱਸ ਦਈਏ ਕਿ ਪੂਰੇ ਨਿਊਜ਼ੀਲੈਂਡ ‘ਚ ਅਗਲੇ ਕੁੱਝ ਦਿਨ ਮੌਸਮ ਖਰਾਬ ਰਹਿਣ ਦੇ ਅਨੁਮਾਨ ਹੈ ਜਿਵੇ ਕਿ ਭਾਰੀ ਮੀਂਹ,ਗੜੇਮਾਰੀ,ਤੇਜ਼ ਹਵਾਵਾਂ ਅਤੇ ਬਰਫ ਪੈਣ ਦੀ ਸੰਭਾਵਨਾ ਹੈ ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਠੰਢ ਵਧਣ ਦੇ ਆਸਾਰ ਹਨ।
ਅੱਜ ਫਿਰ ਬੰਦ ਹੋ ਸਕਦਾ ਹੈ ਆਕਲੈਂਡ ਦਾ ਹਾਰਬਰ ਬ੍ਰਿਜ…
June 29, 2023
1 Min Read
You may also like
Home Page News • India • Religion
ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ ਸਾਹਿਬ (23-04-2026)…
56 minutes ago
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,647
- India5,067
- India Entertainment129
- India News3,252
- India Sports227
- KHABAR TE NAZAR3
- LIFE66
- Movies48
- Music84
- New Zealand Local News2,917
- NewZealand3,236
- Punjabi Articules7
- Religion1,105
- Sports216
- Sports214
- Technology32
- Travel55
- Uncategorized56
- World2,321
- World News1,939
- World Sports206












