Home » ਬੇਕਾਬੂ ਬੱਸ ਨੇ ਲਈ ਪੰਜਾਬੀ ਨੌਜਵਾਨ ਦੀ ਜਾਨ…
Home Page News • India • NewZealand • World • World News

ਬੇਕਾਬੂ ਬੱਸ ਨੇ ਲਈ ਪੰਜਾਬੀ ਨੌਜਵਾਨ ਦੀ ਜਾਨ…

Spread the news


ਗੁਆਂਢੀ ਮੁਲਕ ਆਸਟ੍ਰੇਲੀਆ ਤੋ ਬਹੁਤ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪਿਛਲੇ ਦਿਨੀ ਅਗਸਟਾ ਇਲਾਕੇ ‘ਚ ਬੀਤੀ ਵਾਪਰੇ ਇੱਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਗਗਨਦੀਪ ਸਿੰਘ ਦੀ ਮੌਤ ਹੋ ਗਈ।ਦੱਸਿਆ ਜਾ ਰਿਹਾ ਹੈ ਕਿ ਇੱਕ ਬੇਕਾਬੂ ਬੱਸ ਜੋ ਕਿ ਇੱਕ ਕਾਰ ਪਾਰਕ ਵਿੱਚ ਜਾ ਵੜੀ ਅਤੇ ਬੱਸ ਦੀ ਲਪੇਟ ‘ਚ ਆਉਣ ਕਾਰਨ ਗਗਨਦੀਪ ਸਿੰਘ ਮੌਤ ਹੋ ਗਈ।ਇਸ ਹਾਦਸੇ ਵਿੱਚ ਬੱਸ ਕਈ ਵਾਹਨ ਨੁਕਸਾਨੇ ਜਾਣ ਦੀ ਵੀ ਖਬਰ ਹੈ।