Home » ਲੇਵਿਨ ਨਜ਼ਦੀਕ ਬੀਚ ‘ਤੇ ਪਾਣੀ ਵਿੱਚ ਤਰਦੀ ਮਿਲੀ ਲਾਸ਼,ਪੁਲਿਸ ਵੱਲੋਂ ਜਾਂਚ ਜਾਰੀ…
Home Page News • New Zealand Local News • NewZealand

ਲੇਵਿਨ ਨਜ਼ਦੀਕ ਬੀਚ ‘ਤੇ ਪਾਣੀ ਵਿੱਚ ਤਰਦੀ ਮਿਲੀ ਲਾਸ਼,ਪੁਲਿਸ ਵੱਲੋਂ ਜਾਂਚ ਜਾਰੀ…

Spread the news


ਆਕਲੈਂਡ (ਬਲਜਿੰਦਰ ਸਿੰਘ)ਬੀਤੇ ਕੱਲ੍ਹ ਸ਼ਾਮ ਲੇਵਿਨ ਨੇੜੇ ਬੀਚ ‘ਤੇ ਇੱਕ ਵਿਅਕਤੀ ਦੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।ਪੁਲਿਸ ਨੂੰ ਸ਼ਾਮ 4.30 ਵਜੇ Waitārere Beach, Horowhenua ਵਿਖੇ ਬੁਲਾਇਆ ਗਿਆ ਜਿੱਥੇ ਇੱਕ ਲਾਸ਼ ਪਾਣੀ ਵਿੱਚ ਤੈਰਦੀ ਹੋਈ ਮਿਲੀ।ਇੱਕ ਪੁਲਿਸ ਬੁਲਾਰੇ ਨੇ ਕਿਹਾ ਕਿ ਉਹਨਾਂ ਦੀ ਟੀਮ ਵਿਅਕਤੀ ਦੀ ਪਛਾਣ ਕਰਨ, ਉਸਦੇ ਰਿਸ਼ਤੇਦਾਰਾਂ ਨੂੰ ਸੂਚਿਤ ਕਰਨ ਅਤੇ ਉਸਦੀ ਮੌਤ ਦੇ ਕਾਰਨਾ ਬਾਰੇ ਜਾਂਚ ਤੇ ਕੰਮ ਕਰ ਰਹੀ ਹ