Home » ਮੈਨੁਰੇਵਾ ਨਜ਼ਦੀਕ ਟਰੱਕ ਦੀ ਲਪੇਟ ‘ਚ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ…
Home Page News New Zealand Local News NewZealand

ਮੈਨੁਰੇਵਾ ਨਜ਼ਦੀਕ ਟਰੱਕ ਦੀ ਲਪੇਟ ‘ਚ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ…

Spread the news

ਆਕਲੈਂਡ(ਬਲਜਿੰਦਰ ਸਿੰਘ) ਆਕਲੈਂਡ ਦੇ ਦੱਖਣੀ ਮੋਟਰਵੇਅ ‘ਤੇ ਅੱਜ ਸਵੇਰੇ ਇਕ ਪੈਦਲ ਯਾਤਰੀ ਦੀ ਟਰੱਕ ਦੀ ਲਪੇਟ ‘ਚ ਆਉਣ ਕਾਰਨ ਮੌਤ ਹੋ ਗਈ।ਇਹ ਘਟਨਾ ਅਲਫ੍ਰਿਸਟਨ ਰੋਡ ਓਵਰਬ੍ਰਿਜ ਦੇ ਬਿਲਕੁਲ ਦੱਖਣ ਵਿੱਚ ਤੜਕੇ 3.35 ਵਜੇ ਵਾਪਰੀ।ਪੁਲਸ ਨੇ ਦੱਸਿਆ ਕਿ ਪੈਦਲ ਯਾਤਰੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਓਵਰਬ੍ਰਿਜ ਦੇ ਨੇੜੇ ਦੱਖਣ ਵੱਲ ਜਾਣ ਵਾਲੀਆਂ ਲੇਨਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਜਿਨਾਂ ਨੂੰ ਹੁਣ ਦੁਬਾਰਾ ਖੋਲ ਦਿੱਤਾ ਗਿਆ ਹੈ।ਘਟਨਾ ਸਬੰਧੀ ਪੁਲਿਸ ਦੀ ਜਾਂਚ ਜਾਰੀ ਹੈ।