Home » ਆਕਲੈਂਡ ਸ਼ਹਿਰ ‘ਚ ਸੜਕ ਤੇ ਬਣਿਆ ਵੱਡਾ ਸਿੰਕਹੋਲ ਰਾਹਗੀਰਾਂ ਲਈ ਬਣਿਆਂ ਮੁਸੀਬਤ…
Home Page News New Zealand Local News NewZealand

ਆਕਲੈਂਡ ਸ਼ਹਿਰ ‘ਚ ਸੜਕ ਤੇ ਬਣਿਆ ਵੱਡਾ ਸਿੰਕਹੋਲ ਰਾਹਗੀਰਾਂ ਲਈ ਬਣਿਆਂ ਮੁਸੀਬਤ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਆਕਲੈਂਡ ਸ਼ਹਿਰ ‘ਚ ਰਾਹਗੀਰਾਂ ਲਈ ਉਸ ਵੇਲੇ ਭਾਰੀ ਪ੍ਰਸ਼ਾਨੀ ਬਣ ਗਈ ਜਦੋ ਕੱਲ ਸ਼ਾਮ ਪੁਲਿਸ ਹੈੱਡਕੁਆਰਟਰ ਨਜ਼ਦੀਕ ਕਾਲੇਜ ਹਿੱਲ ਰੋਡ ‘ਤੇ ਕੱਲ ਸ਼ਾਮ 3.30 ਦੇ ਕਰੀਬ ਇੱਕ ਵੱਡਾ ਸਿੰਕਹੋਲ ਬਣ ਗਿਆਂ।ਇਸ ਸਿੰਕਹੋਲ ਵਾਰੇ ਜਾਣਕਾਰੀ ਮਿਲਣ ਤੋ ਬਾਅਦ ਆਕਲੈਂਡ ਟ੍ਰਾਂਸਪੋਰਟ ਵੱਲੋਂ ਹਰਕਤ ਵਿੱਚ ਆਉਂਦਿਆਂ ਰਸਤਾ ਬੰਦ ਕਰ ਦਿੱਤਾ ਗਿਆ।