Home » SH1 ‘ਤੇ ਕਾਰ ਨੂੰ ਲੱਗੀ ਅੱਗ,ਮੋਟਰਵੇਅ ਦੀਆਂ ਕੁੱਝ ਲੇਨਾਂ ਨੂੰ ਕੀਤਾ ਗਿਆ ਬੰਦ…
Home Page News • New Zealand Local News • NewZealand

SH1 ‘ਤੇ ਕਾਰ ਨੂੰ ਲੱਗੀ ਅੱਗ,ਮੋਟਰਵੇਅ ਦੀਆਂ ਕੁੱਝ ਲੇਨਾਂ ਨੂੰ ਕੀਤਾ ਗਿਆ ਬੰਦ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਵਾਰਕਵਰਥ ਨੇੜੇ ਸਟੇਟ ਹਾਈਵੇਅ 1 ‘ਤੇ ਕਾਰ ਨੂੰ ਅੱਗ ਲੱਗਣ ਕਾਰਨ ਉੱਤਰ ਵੱਲ ਜਾਣ ਵਾਲੀਆਂ ਕੁੱਝ ਲੇਨਾਂ ਨੂੰ ਬੰਦ ਕੀਤਾ ਗਿਆ ਹੈ।ਅੱਗ ਲੱਗਣ ਦੀ ਘਟਨਾ ਸਬੰਧੀ ਸਵੇਰੇ 8 ਵਜੇ ਦੇ ਕਰੀਬ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਸੀ।
ਪੁਲਿਸ ਨੇ ਕਿਹਾ ਕਿ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ।