Home » ਵਾਇਕਾਟੋ ‘ਚ ਹਾਦਸੇ ਦਾ ਸ਼ਿਕਾਰ ਹੋਏ ਹੈਲੀਕਾਪਟਰ ਵਿੱਚ ਤਿੰਨ ਲੋਕ ਜ਼ਖਮੀ…
Home Page News New Zealand Local News NewZealand

ਵਾਇਕਾਟੋ ‘ਚ ਹਾਦਸੇ ਦਾ ਸ਼ਿਕਾਰ ਹੋਏ ਹੈਲੀਕਾਪਟਰ ਵਿੱਚ ਤਿੰਨ ਲੋਕ ਜ਼ਖਮੀ…

Spread the news

ਆਕਲੈਂਡ (ਬਲਜਿੰਦਰ ਸਿੰਘ)ਬੀਤੇ ਕੱਲ੍ਹ ਸ਼ਾਮ ਵਾਇਕਾਟੋ ਦੇ ਮਾਉਂਟ ਪੀਰੋਂਗੀਆ ਇਲਾਕੇ ਵਿੱਚ ਹਾਦਸਾਗ੍ਰਸ਼ਤ ਹੋਏ ਵੈਸਟਪੇਕ ਦੇ ਹੈਲੀਕਾਪਟਰ ਵਿੱਚ ਤਿੰਨ ਲੋਕ ਜ਼ਖਮੀ ਹੋਏ ਹਨ ਜਿਨਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਸੀ ਪਰ ਚੰਗੀ ਕਿਸਮਤ ਰਹੀ ਕਿ ਕਿਸੇ ਨੂੰ ਗੰਭੀਰ ਸੱਟ ਨਹੀਂ ਵੱਜੀ।ਸਰਚ ਐਂਡ ਰੈਸਕਿਊ ਆਪਰੇਟਿੰਗ ਅਫਸਰ ਕ੍ਰਿਸ ਮੂਡੀ ਨੇ ਦੱਸਿਆ ਕਿ ਰੈਸਕੀਊ ਹੈਲੀਕਾਪਟਰ ਕੁਝ ਮੁਸੀਬਤ ਵਿੱਚ ਫਸੇ ਲੋਕਾਂ ਦੀ ਮੱਦਦ ਲਈ ਗਿਆ ਸੀ ਅਤੇ ਉਡਾਣ ਦੌਰਾਨ ਹੈਲੀਕਾਪਟਰ ਵਿੱਚ ਅਚਾਨਕ ਦਿੱਕਤ ਆ ਗਈ ਤੇ ਹੈਲੀਕਾਪਟਰ ਕਰੈਸ਼ ਹੋ ਗਿਆ।