Home » ਨਿਊਜ਼ੀਲੈਂਡ ਪੁਲਿਸ ਨੇ ਲਾਪਤਾ ਚੱਲ 17 ਸਾਲਾ ਮਾਰੀਆ ਨੂੰ ਲੱਭਣ ਲਈ ਭਾਈਚਾਰੇ ਨੂੰ ਕੀਤੀ ਅਪੀਲ…
Home Page News New Zealand Local News NewZealand

ਨਿਊਜ਼ੀਲੈਂਡ ਪੁਲਿਸ ਨੇ ਲਾਪਤਾ ਚੱਲ 17 ਸਾਲਾ ਮਾਰੀਆ ਨੂੰ ਲੱਭਣ ਲਈ ਭਾਈਚਾਰੇ ਨੂੰ ਕੀਤੀ ਅਪੀਲ…

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ)ਨਿਊਜ਼ੀਲੈਂਡ ਪੁਲਿਸ ਨੇ 17 ਸਾਲਾ ਮਾਰੀਆ ਨੂੰ ਲੱਭਣ ਲਈ ਲੋਕਾਂ ਤੋ ਮਦਦ ਦੀ ਅਪੀਲ ਕੀਤੀ ਗਈ ਹੈ।ਮਾਰੀਆ ਨੂੰ ਆਖਰੀ ਵਾਰ ਸ਼ਨੀਵਾਰ 16 ਸਤੰਬਰ ਨੂੰ ਪਾਪਾਕੁਰਾ ਇਲਾਕੇ ‘ਚ ਦੇਖਿਆ ਗਿਆ ਸੀ।ਪੁਲਿਸ ਨੇ ਕਿਹਾ ਜੋ ਵੀ ਵਿਅਕਤੀ ਉਸਨੂੰ ਵੇਖਦਾ ਹੈ ਉਸਨੂੰ 111 ‘ਤੇ ਜਿੰਨੀ ਜਲਦੀ ਹੋ ਸਕੇ ਪੁਲਿਸ ਨਾਲ ਸੰਪਰਕ ਕਰਨ ਲਈ ਕਿਹਾ ਹੈ।ਇਸ ਤੋਂ ਇਲਾਵਾ, ਜਿਸ ਕਿਸੇ ਨੂੰ ਵੀ ਉਸਦੇ ਠਿਕਾਣੇ ਬਾਰੇ ਹੋਰ ਜਾਣਕਾਰੀ ਹੋਵੇ, ਉਹ ਫਾਈਲ ਨੰਬਰ 230918/6049 ਦੇ ਹਵਾਲੇ ਨਾਲ 105 ‘ਤੇ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ।