Home » ਆਕਲੈਂਡ ਦੀ ਮਸ਼ਹੂਰ ਪੀਹਾ ਬੀਚ ‘ਤੇ ਹੋਈ ਇੱਕ ਵਿਅਕਤੀ ਦੀ ਮੌਤ…
Home Page News New Zealand Local News NewZealand

ਆਕਲੈਂਡ ਦੀ ਮਸ਼ਹੂਰ ਪੀਹਾ ਬੀਚ ‘ਤੇ ਹੋਈ ਇੱਕ ਵਿਅਕਤੀ ਦੀ ਮੌਤ…

Spread the news


ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ) ਆਕਲੈਂਡ ਦੀ ਮਸ਼ਹੂਰ ਬੀਚ ਪੀਹਾ ਬੀਚ ‘ਤੇ ਅੱਜ ਸਵੇਰੇ ਪਾਣੀ ਨਾਲ ਸਬੰਧਤ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।ਪੁਲਿਸ ਦਾ ਕਹਿਣਾ ਹੈ ਕਿ ਐਮਰਜੈਂਸੀ ਸੇਵਾਵਾਂ ਨੇ ਸਵੇਰੇ 11.45 ਵਜੇ ਦੇ ਕਰੀਬ ਬੀਚ ‘ਤੇ ਘਟਨਾ ਸਬੰਧੀ ਬੁਲਾਇਆ ਗਿਆ ਸੀ।ਦੱਸਿਆ ਜਾ ਰਿਹਾ ਹੈ ਕਿ ਮੌਕੇ ‘ਤੇ ਫਾਇਰ ਟਰੱਕਾਂ, ਪੁਲਿਸ, ਹੈਲੀਕਾਪਟਰ ਅਤੇ ਐਂਬੂਲੈਂਸ ਪਹੁੰਚੇ ਦੱਸੇ ਗਏ ਹਨ। ਮੌਤ ਨੂੰ ਕੋਰੋਨਰ ਲਈ ਰੈਫਰ ਕੀਤਾ ਗਿਆ ਹ