Home » ਕੈਂਟਰਬਰੀ ‘ਚ ਵਾਪਰਿਆ ਰੇਲ ਹਾਦਸਾ,ਮੌਕੇ ‘ਤੇ ਪਹੁੰਚੀਆਂ ਐਮਰਜੈਂਸੀ ਸੇਵਾਵਾਂ…
Home Page News • New Zealand Local News • NewZealand

ਕੈਂਟਰਬਰੀ ‘ਚ ਵਾਪਰਿਆ ਰੇਲ ਹਾਦਸਾ,ਮੌਕੇ ‘ਤੇ ਪਹੁੰਚੀਆਂ ਐਮਰਜੈਂਸੀ ਸੇਵਾਵਾਂ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਕੈਂਟਰਬਰੀ ਵਿੱਚ ਅੱਜ ਸਵੇਰੇ ਰੇਲਗੱਡੀ ਨੂੰ ਸਬੰਧਤ ਵਾਪਰੇ ਇੱਕ ਹਾਦਸੇ ਕਾਰਨ ਸਟੇਟ ਹਾਈਵੇਅ 73 ਨੂੰ ਬਲਾਕ ਕਰ ਦਿੱਤਾ ਗਿਆ ਮੌਕੇ ‘ਤੇ ਵੱਡੀ ਤਦਾਦ ਐਮਰਜੈਂਸੀ ਸੇਵਾਵਾਂ ਪਹੁੰਚੀਆਂ ਦੱਸੀਆਂ ਜਾ ਰਹੀਆਂ ਹਨ।ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸਵੇਰੇ 7.15 ਵਜੇ ਡਾਰਫੀਲਡ ਵਿੱਚ ਹਾਈਵੇਅ ਨੇੜੇ ਮਥਿਆਸ ਸਟਰੀਟ ਉੱਤੇ ਵਾਪਰੀ।ਸਟੇਟ ਹਾਈਵੇਅ 73 ਅਤੇ ਮਥਿਆਸ ਸਟ੍ਰੀਟ ਨੂੰ ਬੰਦ ਕਰ ਦਿੱਤਾ ਗਿਆ ਹੈ।ਗੰਭੀਰ ਕਰੈਸ਼ ਯੂਨਿਟ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।ਹਾਦਸੇ ਸਬੰਧੀ ਹੋਰ ਵਧੇਰੇ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।