Home » ਨਿਊਜ਼ੀਲੈਂਡ ਪੁਲਿਸ ਨੂੰ Lionel Pora-Hockley ਨਾਮੀ ਭਗੌੜੇ ਚੱਲ ਰਹੇ ਵਿਅਕਤੀ ਦੀ ਹੈ ਭਾਲ…
Home Page News • New Zealand Local News • NewZealand

ਨਿਊਜ਼ੀਲੈਂਡ ਪੁਲਿਸ ਨੂੰ Lionel Pora-Hockley ਨਾਮੀ ਭਗੌੜੇ ਚੱਲ ਰਹੇ ਵਿਅਕਤੀ ਦੀ ਹੈ ਭਾਲ…

Spread the news

ਆਕਲੈਂਡ (ਬਲਜਿੰਦਰ ਸਿੰਘ)ਨਿਊਜ਼ੀਲੈਂਡ ਪੁਲਿਸ ਵੱਲੋਂ Lionel Pora-Hockley ਭਗੌੜੇ ਚੱਲ ਰਹੇ ਵਿਅਕਤੀ ਨਾਮੀ ਜਿਸਦੇ ਗ੍ਰਿਫਤਾਰੀ ਵਾਰੰਟ ਹਨ ਦੀ ਭਾਲ ਲਈ ਭਾਈਚਾਰੇ ਨੂੰ ਅਪੀਲ ਕੀਤੀ ਗਈ ਹੈ।ਪੁਲਿਸ ਨੇ Lionel Pora-Hockley ਦੇ ਆਕਲੈਂਡ ਖੇਤਰ ਵਿੱਚ ਹੀ ਕਿਤੇ ਹੋਣ ਦੀ ਸੰਭਾਵਨਾ ਹੈ।ਪੁਲਿਸ ਨੇਕਿਹਾ ਕਿ ਜੇ ਤੁਹਾਨੂੰ ਉਸ ਬਾਰੇ ਕੋਈ ਜਾਣਕਾਰੀ ਜਾ ਤੁਸੀ ਉਸ ਨੂੰ ਕਿਤੇ ਵੇਖਦੇ ਹੋ ਤਾ ਕਿਰਪਾ ਕਰਕੇ ਫਾਈਲ ਨੰਬਰ 231226/4776 ਦੇ ਹਵਾਲੇ ਨਾਲ ਪੁਲਿਸ ਨੂੰ ਤੁਰੰਤ ਸੰਪਰਕ ਕਰੋ।0800 555 111 ‘ਤੇ ਕ੍ਰਾਈਮ ਸਟੌਪਰਸ ਦੁਆਰਾ ਗੁਮਨਾਮ ਤੌਰ ‘ਤੇ ਵੀ ਜਾਣਕਾਰੀ ਪ੍ਰਦਾਨ ਕੀਤੀ ਜਾ ਸਕਦੀ ਹੈ।