ਆਕਲੈਂਡ (ਬਲਜਿੰਦਰ ਸਿੰਘ) ਆਕਲੈਂਡ ਦੇ ਮੁਰੀਵਾਈ ਨੇੜੇ ਵੁੱਡਹਿੱਲ ਫੋਰੈਸਟ ਵਿੱਚ ਅੱਜ ਦੁਪਹਿਰ ਇੱਕ ਪਹਾੜੀ ਸਾਈਕਲ ਸਵਾਰ ਦੇ ਡਿੱਗਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ।ਪੁਲਿਸ ਨੂੰ ਅੱਜ ਦੁਪਹਿਰ 12.33 ਵਜੇ ਘਟਨਾ ਸਥਾਨ ‘ਤੇ ਬੁਲਾਇਆ ਗਿਆ।ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਡਾਕਟਰੀ ਸਹਾਇਤਾ ਮਿਲਣ ਦੇ ਬਾਵਜੂਦ ਵੀ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਘਟਨਾ ਦੇ ਪੂਰੇ ਹਾਲਾਤਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕੋਰੋਨਲ ਪੁੱਛਗਿੱਛ ਨੂੰ ਸੂਚਿਤ ਕਰਨਗੇ।ਘਟਨਾ ਤੋ ਬਾਅਦ ਫੋਰੈਸਟ ਪਾਰਕ ਨੂੰ ਬੰਦ ਕੀਤਾ ਗਿਆ ਹੈ।
ਪੱਛਮੀ ਆਕਲੈਂਡ ‘ਚ ਸਾਇਕਲ ਸਵਾਰ ਦੀ ਪਹਾੜੀ ਤੋ ਡਿੱਗਣ ਕਾਰਨ ਹੋਈ ਮੌਤ…
January 22, 2024
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












