Home » ਸਟੇਟ ਹਾਈਵੇਅ 25 ‘ਤੇ ਥੇਮਸ ਨਜ਼ਦੀਕ ਹੋਏ ਹਾਦਸੇ ਤੋ ਬਾਅਦ ਸੜਕ ਹੋਈ ਬੰਦ…
Home Page News New Zealand Local News NewZealand

ਸਟੇਟ ਹਾਈਵੇਅ 25 ‘ਤੇ ਥੇਮਸ ਨਜ਼ਦੀਕ ਹੋਏ ਹਾਦਸੇ ਤੋ ਬਾਅਦ ਸੜਕ ਹੋਈ ਬੰਦ…

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ ) ਸਟੇਟ ਹਾਈਵੇਅ 25 ‘ਤੇ ਥੇਮਸ ਵਿੱਚ ਬੈਂਕਸ ਸਟ੍ਰੀਟ ਦੇ ਚੌਰਾਹੇ ‘ਤੇ ਹੋਏ ਇੱਕ ਸੜਕ ਹਾਦਸੇ ਤੋ ਬਾਅਦ ਸੜਕ ਨੂੰ ਬੰਦ ਕੀਤਾ ਗਿਆ ਹੈ।ਹਾਦਸਾ ਇੱਕ ਇੱਕ ਕਾਰ ਅਤੇ ਮੋਟਰਸਾਈਕਲ ਦਰਮਿਆਨ ਹੋਇਆ ਦੱਸਿਆ ਜਾ ਰਿਹਾ ਹੈ।ਹਾਦਸੇ ਤੋ ਬਾਅਦ ਮੌਕੇ ‘ਤੇ ਜਦੋਂ ਕਿ ਐਮਰਜੈਂਸੀ ਸੇਵਾਵਾਂ ਪਹੁੰਚੀਆਂ ਹਨ।ਪੁਲਿਸ ਨੂੰ ਹਾਦਸੇ ਬਾਰੇ 11.55 ਵਜੇ ਸੂਚਨਾ ਦਿੱਤੀ ਗਈ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਿੱਚ ਕੁੱਝ ਵਿਅਕਤੀ ਜ਼ਖਮੀ ਹੋਏ ਹਨ।