Home » ਦੱਖਣੀ ਆਕਲੈਂਡ ‘ਚ ਪੁਲਿਸ ਨੇ ਗੋਲੀਬਾਰੀ ਦੇ ਮਾਮਲੇ ਵਿੱਚ ਚਾਰ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ…
Home Page News • New Zealand Local News • NewZealand

ਦੱਖਣੀ ਆਕਲੈਂਡ ‘ਚ ਪੁਲਿਸ ਨੇ ਗੋਲੀਬਾਰੀ ਦੇ ਮਾਮਲੇ ਵਿੱਚ ਚਾਰ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ…

Spread the news

ਆਕਲੈਂਡ (ਬਲਜਿੰਦਰ ਸਿੰਘ)ਬੀਤੀ ਰਾਤ ਵੇਅਮਾਊਥ ਵਿੱਚ ਵਾਪਰੀ ਗੋਲੀਬਾਰੀ ਦੇ ਘਟਨਾ ਮਾਮਲੇ ਵਿੱਚ ਪੁਲਿਸ ਨੇ ਚਾਰ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ।ਰਾਤ ਕਰੀਬ 11.30 ਵਜੇ, ਪੁਲਿਸ ਨੂੰ ਰੌਇਸ ਰੋਡ ‘ਤੇ ਗੋਲੀ ਚੱਲਣ ਸਬੰਧੀ ਸੂਚਨਾ ਪ੍ਰਾਪਤ ਹੋਈ ਸੀ।ਕਾਉਂਟੀਜ਼ ਮਾਨੁਕਾਊ ਸੈਂਟਰਲ ਏਰੀਆ ਕਮਾਂਡਰ, ਇੰਸਪੈਕਟਰ ਐਡਮ ਪਾਈਨ ਦਾ ਕਹਿਣਾ ਹੈ ਕਿ ਚਾਰ ਲੋਕਾਂ ਦੇ ਗਰੁੱਪ ਨੇ ਕਾਰਪਾਰਕ ਵਿੱਚ ਗੋਲੀ ਚਲਾਈ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਇੱਕ ਵਾਹਨ ਨੂੰ ਲੱਭ ਲਿਆ ਜਿਸ ਵਿੱਚ ਇਹ ਚਾਰ ਵਿਅਕਤੀ ਹਥਿਆਰਬੰਦ ਸਮੇਤ ਸਨ ‘ਤੇ ਪੁਲਿਸ ਨੇ ਇਹਨਾਂ ਵਾਹਨ ਨੂੰ ਹਿਰਾਸਤ ਵਿੱਚ ਲੈ ਲਿਆ।