Home » ਉੱਘੇ ਕਹਾਣੀਕਾਰ ਸੁਖਜੀਤ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦੇਹਾਂਤ…
Home Page News India India News

ਉੱਘੇ ਕਹਾਣੀਕਾਰ ਸੁਖਜੀਤ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦੇਹਾਂਤ…

Spread the news

ਸਿੱਧ ਕਹਾਣੀਕਾਰ ਸੁਖਜੀਤ (62) ਦਾ ਦਿਲ ਦਾ ਦੌਰਾ ਪੈਣ ਕਾਰਨ ਪੀਜੀਆਈ ਚੰਡੀਗੜ੍ਹ ਵਿਖੇ ਦੇਹਾਂਤ ਹੋ ਗਿਆ। ਸਾਹਿਤਕਾਰ ਸੁਖਜੀਤ ਨੇ ਪੁਸਤਕ ‘ਅੰਤਰਾਂ’, ‘ਰੰਗਾਂ ਦਾ ਮਨੋਵਿਗਿਆਨ’, ‘ਮੈਂ ਰੇਪ ਨੂੰ ਇੰਜੁਆਏ ਕਰਦੀ ਹਾਂ’ ਅਤੇ ਆਪਣੀ ਸਵੈ-ਜੀਵਨੀ ‘ਮੈਂ ਜੈਸਾ ਹੂੰ ਵੈਸਾ ਕਿਉਂ ਹੂੰ’ ਨੂੰ ਸਾਹਿਤ ਜਗਤ ਦੀ ਝੋਲੀ ਵਿਚ ਪਾਇਆ। ਸਾਹਿਤ ਅਕਾਦਮੀ ਨੇ ਸਾਲ-2022 ਲਈ ਵੱਕਾਰੀ ਸਾਹਿਤ ਅਕਾਦਮੀ ਪੁਰਸਕਾਰ ਉਹਨਾਂ ਦੀ ਕਿਤਾਬ ‘ਮੈਂ ਅਯਨਘੋਸ਼ ਨਹੀਂ’ ਲਈ ਨਹੀਂ ਵੀ ਦਿੱਤਾ ਜਾ ਚੁੱਕਾ ਹੈ।