Home » ਵਾਸ਼ਿੰਗਟਨ ਵਿੱਚ ਇਜ਼ਰਾਈਲੀ ਦੂਤ ਘਰ ਦੇ ਮੂਹਰੇ ਅਮਰੀਕੀ ਸੈਨਿਕ ਨੇ ਆਪਣੇ ਆਪ ਨੂੰ ਪੈਟਰੋਲ ਸੁੱਟ ਕੇ ਲਗਾ ਲਈ ਅੱਗ…
Home Page News India World World News

ਵਾਸ਼ਿੰਗਟਨ ਵਿੱਚ ਇਜ਼ਰਾਈਲੀ ਦੂਤ ਘਰ ਦੇ ਮੂਹਰੇ ਅਮਰੀਕੀ ਸੈਨਿਕ ਨੇ ਆਪਣੇ ਆਪ ਨੂੰ ਪੈਟਰੋਲ ਸੁੱਟ ਕੇ ਲਗਾ ਲਈ ਅੱਗ…

Spread the news

ਅਮਰੀਕੀ ਹਵਾਈ ਸੈਨਾ ਦੇ ਇੱਕ ਸਰਗਰਮ-ਡਿਊਟੀ ਮੈਂਬਰ ਜਿਸ ਨੇ ਐਤਵਾਰ ਨੂੰ ਵਾਸ਼ਿੰਗਟਨ, ਡੀਸੀ ਵਿੱਚ ਇਜ਼ਰਾਈਲੀ ਦੂਤਾਵਾਸ ਦੇ ਬਾਹਰ ਆਪਣੇ ਆਪ ਨੂੰ ਅੱਗ ਲਗਾ ਲਈ ਜਿਸ ਤੋ ਬਾਅਦ ਉਸ ਵਿਅਕਤੀ ਦੀ ਮੌਤ ਹੋ ਗਈ।ਦੱਸਿਆ ਜਾ ਰਿਹਾ ਹੈ ਕਿ ਅੱਗ ਲਗਾਉਣ ਤੋ ਪਹਿਲਾ ਉਹ ਕਹਿ ਰਿਹਾ ਸੀ – ਮੈਂ ਗਾਜ਼ਾ ਵਿੱਚ ਹੋ ਰਹੀ ਨਸਲਕੁਸ਼ੀ ਵਿੱਚ ਹਿੱਸਾ ਨਹੀਂ ਲਵਾਂਗਾ। ਫਲਸਤੀਨ ਨੂੰ ਆਜ਼ਾਦ ਕਰਵਾਉਣ ਦੀ ਲੋੜ ਹੈ। ਆਜ਼ਾਦ ਫਲਸਤੀਨ। ਹੁਣ ਮੈਂ ਹਮਲੇ ਦੇ ਖਿਲਾਫ ਖਤਰਨਾਕ ਕਦਮ ਚੁੱਕਣ ਜਾ ਰਿਹਾ ਹਾਂ। ਇਹ ਕਹਿੰਦੇ ਹੀ ਅਮਰੀਕੀ ਫੌਜੀ ਨੇ ਖੁਦ ਨੂੰ ਅੱਗ ਲਗਾ ਲਈ।