Home » ਹੁਣ ਫਿਰ ਆਕਲੈਂਡ ‘ਚ ਚੋਰਾਂ ਨੇ ਲੁੱਟ ਦੋ ਪੈਟਰੋਲ ਸਟੇਸ਼ਨ…
Home Page News • New Zealand Local News • NewZealand

ਹੁਣ ਫਿਰ ਆਕਲੈਂਡ ‘ਚ ਚੋਰਾਂ ਨੇ ਲੁੱਟ ਦੋ ਪੈਟਰੋਲ ਸਟੇਸ਼ਨ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਆਕਲੈਂਡ ਦੇ ਦੋ ਹੋਰ ਗੈਸ ਸਟੇਸ਼ਨਾਂ ‘ਤੇ ਬੀਤੀ ਰਾਤ ਚੋਰੀ ਦੀਆ ਨਵੀਆਂ ਘਟਨਾਵਾਂ ਸਾਹਮਣੇ ਆਈਆਂ ਹਨ।ਪੁਲਿਸ ਨੇ ਦੱਸਿਆ ਕਿ ਪਹਿਲੀ ਘਟਨਾ ਰੇਮੁਏਰਾ ‘ਚ ਕੈਲਟੇਕਸ ‘ਤੇ ਰਾਤ ਕਰੀਬ 11.30 ਵਜੇ ਵਾਪਰੀ ਅਤੇ ਦੂਜੀ ਘਟਨਾ ਗ੍ਰੀਨ ਬੇ ਵਿੱਚ ਜ਼ੈੱਡ ਐਨਰਜੀ ਸਟੇਸ਼ਨ ਤੇ ਵਾਪਰੀ।ਪੁਲਿਸ ਵੱਲੋਂ ਦੋਨੋਂ ਘਟਨਾਵਾਂ ਸਬੰਧੀ ਜਾਂਚ ਕੀਤੀ ਜਾ ਰਹੀ ਹੈ।