Home » ਨਵਜੋਤ ਸਿੱਧੂ ਫੇਰ ਕਰਨਗੇ ਕ੍ਰਿਕਟਰ ਕੁਮੈਂਟੇਟਰ ਵਜੋਂ ਵਾਪਸੀ…
Home Page News • India • India News • India Sports • Sports • Sports

ਨਵਜੋਤ ਸਿੱਧੂ ਫੇਰ ਕਰਨਗੇ ਕ੍ਰਿਕਟਰ ਕੁਮੈਂਟੇਟਰ ਵਜੋਂ ਵਾਪਸੀ…

Spread the news

ਸਾਬਕਾ ਕ੍ਰਿਕਟ ਨਵਜੋਤ ਸਿੱਧੂ ਮੁੜ ਤੋਂ ਕ੍ਰਿਕਟਰ ਕੁਮੈਂਟੇਟਰ ਵਜੋਂ ਵਾਪਸੀ ਕਰਨ ਜਾ ਰਹੇ ਹਨ। ਉਹ 22 ਮਾਰਚ ਤੋਂ ਆਈ ਪੀ ਐਲ ਤੋਂ ਕੁਮੈਂਟਰੀ ਕਰਦੇ ਨਜ਼ਰ ਆਉਣਗੇ। ਇਸ ਦੀ ਜਾਣਕਾਰੀ ਸਟਾਰ ਸਪੋਰਟਸ ਨੇ ਐਕਸ ‘ਤੇ ਇਕ ਟਵੀਟ ਰਾਹੀਂ ਦਿੱਤੀ ਹੈ ਅਤੇ ਕਿਹਾ ਹੈ ਕਿ ਨਵਜੋਤ ਸਿੱਧੂ ਜਲਦੀ ਕੁਮੈਂਟਰੀ ਕਰਦੇ ਨਜ਼ਰ ਆਉਣਗੇ। ਸਟਾਰ ਸਪੋਰਟਸ ਦੇ ਐਕਸ ‘ਤੇ ਟਵੀਟ ਨੂੰ ਨਵਜੋਤ ਸਿੱਧੂ ਨੇ ਵੀ ਰੀਟਵੀਟ ਕੀਤਾ ਹੈ।