ਆਕਲੈਂਡ(ਬਲਜਿੰਦਰ ਰੰਧਾਵਾ)ਪੱਛਮੀ ਆਕਲੈਂਡ ਵਿੱਚ ਬੀਤੀ ਰਾਤ ਇੱਕ ਘਰ ਵਿੱਚ ਅੱਗ ਲੱਗਣ ਦੀ ਘਟਨਾਂ ਸਾਹਮਣੇ ਆਈ ਹੈ ਜਿੱਥੇ ਮੌਕੇ ਤੇ ਫਾਇਰਫਾਈਟਰਾਂ ਦੇ ਨਾਲ-ਨਾਲ ਹਥਿਆਰਬੰਦ ਪੁਲਿਸ ਵੀ ਪਹੁੰਚੀ ਦੱਸੀ ਜਾ ਰਹੀ ਹੈ।ਫਾਇਰ ਅਤੇ ਐਮਰਜੈਂਸੀ ਨਿਊਜ਼ੀਲੈਂਡ ਦਾ ਅਮਲਾ ਰਾਤ 8 ਵਜੇ ਰੈੱਡ ਹਿਲਜ਼ ਰੋਡ ‘ਤੇ ਇੱਕ ਜਾਇਦਾਦ ‘ਤੇ ਪਹੁੰਚਿਆ।ਪੰਜ ਫਾਇਰ ਟਰੱਕਾਂ ਅਤੇ ਹਥਿਆਰਬੰਦ ਪੁਲਿਸ ਪਹੁੰਚੀ। ਪੁਲਿਸ ਨੇ ਦੱਸਿਆ ਕਿ ਘਟਨਾ ਸਥਾਨ ਦੇ ਨੇੜੇ ਗੈਂਗ ਦੇ ਮੈਂਬਰ ਵੀ ਮੌਜੂਦ ਸਨ।ਰਾਤ 11 ਵਜੇ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ ਸੀ।ਇਸ ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀ ਹੈ।ਐਮਰਜੈਂਸੀ ਸੇਵਾਵਾਂ ਦੁਆਰਾ ਪੂਰੀ ਸਥਿਤੀਆਂ ਦਾ ਪਤਾ ਲਗਾਉਣ ਲਈ ਪੁੱਛਗਿੱਛ ਜਾਰੀ ਹੈ।
ਪੱਛਮੀ ਆਕਲੈਂਡ ‘ਚ ਇੱਕ ਘਰ ਨੂੰ ਲੱਗੀ ਅੱਗ, ਫਾਇਰਫਾਈਟਰਾਂ ਦੇ ਨਾਲ-ਨਾਲ ਮੌਕੇ ਤੇ ਪਹੁੰਚੀ ਹਥਿਆਰਬੰਦ ਪੁਲਿਸ…
April 4, 2024
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,728
- India5,108
- India Entertainment129
- India News3,275
- India Sports227
- KHABAR TE NAZAR3
- LIFE66
- Movies48
- Music84
- New Zealand Local News2,957
- NewZealand3,277
- Punjabi Articules7
- Religion1,113
- Sports217
- Sports214
- Technology32
- Travel55
- Uncategorized56
- World2,334
- World News1,948
- World Sports206












