ਆਕਲੈਂਡ(ਬਲਜਿੰਦਰ ਸਿੰਘ)ਲੋਟੋ ਨਿਊਜ਼ੀਲੈਂਡ ਵੱਲੋਂ ਇਸ ਵਾਰ ਦੇ ਵੀਕੈਂਡ ਦੌਰਾਨ ਕੱਢੇ ਗਏ ਜੈਕਪੋਟ ‘ਚ ਜਿਸ ਵਿਅਕਤੀ ਦੀ ਕਿਸਮਤ ਚਮਕੀ ਹੈ ਉਹ ਵਿਜੈਤਾ ਕੋਈ ਵੈਲਿੰਗਟਨ ਵਾਸੀ ਦੱਸਿਆ ਜਾ ਰਿਹਾ ਹੈ ਜਿਸ ਨੇ $30 ਮਿਲੀਆ ਦਾ ਜੈਕਪੋਟ ਜਿੱਤਿਆ ਹੈ।ਦੱਸ ਦਈਏ ਕਿ ਪਹਿਲਾ ਇਹ ਕਿਹਾ ਜਾ ਰਿਹਾ ਸੀ ਕਿ ਇਸ ਵਾਰ ਦੇ $30 ਮਿਲੀਅਨ ਦੇ ਜੈਕਪੋਟ ਦਾ ਵਿਜੈਤਾ ਵਾਇਰੀਰਾਪਾ ਦੇ ਇੱਕ ਛੋਟੇ ਜਿਹੇ ਕਸਬੇ ਕਾਰਟਰਟਨ ਦਾ ਹੈ।
ਵੈਲਿੰਗਟਨ ਵਾਸੀ ਵਿਅਕਤੀ ਦੀ ਚਮਕੀ ਕਿਸਮਤ ਜਿੱਤਿਆ $30 ਮਿਲੀਆ ਦਾ ਜੈਕਪੋਟ…
April 16, 2024
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment151
- Entertainment169
- Fashion22
- Food & Drinks77
- Health348
- Home Page News9,500
- India5,425
- India Entertainment130
- India News3,419
- India Sports231
- KHABAR TE NAZAR3
- LIFE66
- Movies48
- Music84
- New Zealand Local News3,383
- NewZealand3,719
- Punjabi Articules7
- Religion1,168
- Sports231
- Sports225
- Technology32
- Travel55
- Uncategorized68
- World2,527
- World News2,087
- World Sports217












