ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ)ਪਾਪਾਕੁਰਾ ਇਲਾਕੇ ਵਿੱਚ ਸੁਪਰਮਾਰਕੀਟਾਂ ਤੋ ਸਮਾਨ ਚੋਰੀ ਕਰਨ ਦੇ ਮਾਮਲੇ ਸਬੰਧੀ ਪੁਲਿਸ ਵੱਲੋਂ ਕੁੱਝ ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਕਾਉਂਟੀਜ਼ ਮੈਨੂਕਾਉ ਸਾਊਥ ਏਰੀਆ ਕਮਾਂਡਰ, ਇੰਸਪੈਕਟਰ ਜੋਅ ਹੰਟਰ ਦਾ ਕਹਿਣਾ ਹੈ ਕਿ ਮੰਗਲਵਾਰ ਦੁਪਹਿਰ ਨੂੰ ਪੈਦਲ ਗਸ਼ਤ ਕਰਦੇ ਸਮੇਂ, ਪੁਲਿਸ ਨੂੰ ਐਵੇਰਿਲ ਸਟਰੀਟ ‘ਤੇ ਇੱਕ ਸੁਪਰਮਾਰਕੀਟ ਤੋਂ ਸਮਾਨ ਚੋਰੀ ਕਰ ਭੱਜੀਆਂ ਔਰਤਾਂ ਬਾਰੇ ਸੂਚਨਾ ਦਿੱਤੀ ਗਈ।ਦੱਸਿਆ ਗਿਆ ਕਿ ਔਰਤਾਂ ਸਮਾਨ ਦੀ ਟਰਾਲੀ ਭਰ ਮੌਕੇ ਤੋ ਭੱਜ ਗਈਆਂ।ਜਿਸ ਤੋ ਬਾਅਦ ਪੁਲਿਸ ਨੇ ਗ੍ਰੇਟ ਸਾਊਥ ਰੋਡ ਦੇ ਨਾਲ ਪੈਦਲ ਗਸ਼ਤ ਜਾਰੀ ਰੱਖੀ ਅਤੇ ਜਲਦੀ ਹੀ ਇੱਕ ਔਰਤ ਨੂੰ ਲੱਭ ਲਿਆ ਉਸ ਤੋ ਬਾਅਦ ਸਾਥੀ ਦੋ ਹੋਰ ਔਰਤਾਂ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ। ਔਰਤਾਂ ਵੱਲੋਂ ਲਗਭਗ $730 ਦੀ ਕੀਮਤ ਦਾ ਸਮਾਨ ਚੋਰੀ ਕੀਤਾ ਗਿਆ ਸੀ।
ਪਾਪਾਕੁਰਾ ‘ਚ ਸੁਪਰਮਾਰਕੀਟ ਵਿੱਚੋ ਸਮਾਨ ਚੋਰੀ ਕਰ ਭੱਜੀਆਂ ਔਰਤਾਂ ਨੂੰ ਪੁਲਿਸ ਨੇ ਕੀਤਾ ਕਾਬੂ…
April 18, 2024
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












