Home » ਕੈਂਟਰਬਰੀ ‘ਚ ਮਿਲੀਟਰੀ ਕੈਂਪ ਵਿੱਚ ਇੱਕ ਘਰ ਨੂੰ ਲੱਗੀ ਅੱਗ,ਇੱਕ ਦੀ ਮੌ.ਤ 3 ਹੋਰ ਜ਼ਖਮੀ…
Home Page News • New Zealand Local News • NewZealand

ਕੈਂਟਰਬਰੀ ‘ਚ ਮਿਲੀਟਰੀ ਕੈਂਪ ਵਿੱਚ ਇੱਕ ਘਰ ਨੂੰ ਲੱਗੀ ਅੱਗ,ਇੱਕ ਦੀ ਮੌ.ਤ 3 ਹੋਰ ਜ਼ਖਮੀ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਬੀਤੀ ਰਾਤ ਕੈਂਟਰਬਰੀ ਦੇ ਬਰਨਹੇਮ ਮਿਲੀਟਰੀ ਕੈਂਪ ਵਿਖੇ ਇੱਕ ਘਰ ਨੂੰ ਲੱਗ ਜਾਣ ਕਾਰਨ ਇੱਕ ਵਿਅਕਤੀ ਦੀ ਅਤੇ 3 ਹੋਰ ਦੇ ਜ਼ਖਮੀ ਹੋ ਕਾਣ ਦੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ।ਫਾਇਰ ਵਿਭਾਗ ਨੂੰ ਰਾਤ ਕਰੀਬ 2 ਵਜੇ ਇਸ ਘਟਨਾ ਦੀ ਜਾਣਕਾਰੀ ਮਿਲੀ, ਜਿੱਥੇ 40 ਦੇ ਕਰੀਬ ਫਾਇਰ ਕਰਮਚਾਰੀ ਮੌਕੇ ‘ਤੇ ਪੁੱਜੇ।ਦੱਸਿਆ ਜਾ ਰਿਹਾ ਹੈ ਕਿ ਅੱਗ ਦੀ ਘਟਨਾ ਵਿੱਚ ਜ਼ਖਮੀ ਹੋਏ ਹੋਰ ਜਣਿਆ ਵਿੱਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋ ਦੱਸੀ ਜਾ ਰਹੀ ਹੈ ਜਦਕਿ ਬਾਕੀ ਦੋ ਦੀ ਹਾਲਤ ਸਥਿਰ ਹੈ।