Home » ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ‘ਚ ਹੋਈ ਚੌਥੀ ਗ੍ਰਿਫਤਾਰੀ…
Home Page News • India • India News • World • World News

ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ‘ਚ ਹੋਈ ਚੌਥੀ ਗ੍ਰਿਫਤਾਰੀ…

Spread the news

ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ‘ਚ ਟਰਾਂਟੋ ਤੋਂ ਚੌਥੀ ਗ੍ਰਿਫਤਾਰੀ ਕੀਤੀ ਗਈ ਹੈ ਪੁਲਿਸ ਵੱਲੋਂ 22 ਸਾਲਾ ਭਾਰਤੀ ਨਾਗਰਿਕ ਅਮਨਦੀਪ ਸਿੰਘ ਤੇ ਫਸਟ ਡਿਗਰੀ ਕਤਲ ਅਤੇ ਸਾਜਿਸ਼ ਰਚਣ ਦੇ ਦੋਸ਼ ਲਗਾਏ ਗਏ ਹਨ।ਪੀਲ ਰੀਜਨਲ ਪੁਲਿਸ ਵੱਲੋ ਉਹ ਪਹਿਲਾ ਹੀ ਹਥਿਆਰ ਰੱਖਣ ਨਾਲ ਸਬੰਧਤ ਮਾਮਲੇ ਚ ਕਸਟਡੀ ਤੇ ਰੱਖਿਆ ਹੋਇਆ ਸੀ, ਪੁਲਿਸ ਮੁਤਾਬਕ ਅਮਨਦੀਪ ਸਰੀ, ਐਡਮਿੰਟਨ ਅਤੇ ਬਰੈਂਪਟਨ ਚ ਰਹਿੰਦਾ ਰਿਹਾ ਹੈ।