Home » ਨਿਊਜ਼ੀਲੈਂਡ ਪੁਲਿਸ ਨੂੰ ਹੈ ਇਸ ਖ਼ਤਰਨਾਕ ਵਿਅਕਤੀ ਦੀ ਭਾਲ,ਭਾਈਚਾਰੇ ਨੂੰ ਕੀਤੀ ਖਾਸ ਅਪੀਲ…
Home Page News • New Zealand Local News • NewZealand

ਨਿਊਜ਼ੀਲੈਂਡ ਪੁਲਿਸ ਨੂੰ ਹੈ ਇਸ ਖ਼ਤਰਨਾਕ ਵਿਅਕਤੀ ਦੀ ਭਾਲ,ਭਾਈਚਾਰੇ ਨੂੰ ਕੀਤੀ ਖਾਸ ਅਪੀਲ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਨਿਊਜ਼ੀਲੈਂਡ ਪੁਲਿਸ ਨੇ ਫੋਟੋ ਜਾਰੀ ਕਰਦੇ ਹੋਏ ਲੋਕਾਂ ਨੂੰ ਚੇਤਾਵਨੀ ਦੇ ਰਹੀ ਹੈ ਕਿ ਨਿਊ ਪਲਾਈਮਾਊਥ ਜ਼ਿਲ੍ਹੇ ਵਿੱਚ ਗ੍ਰਿਫਤਾਰੀ ਲਈ ਲੋੜੀਂਦੇ ਇਸ ਵਿਅਕਤੀ ਕੋਲੋ ਸਾਵਧਾਨ ਰਹੋ।ਪੁਲਿਸ ਨੇ ਕਿਹਾ ਕਿ 33 ਸਾਲਾ Quaid Clements ਨਾਮੀ ਵਿਅਕਤੀ ਦੇ ਗ੍ਰਿਫਤਾਰੀ ਵਾਰੰਟ ਹੈ ਅਤੇ ਮੰਨਿਆ ਜਾਂਦਾ ਹੈ ਕਿ ਉਹ ਇਸ ਖੇਤਰ ਵਿੱਚ ਹੈ।ਪੁਲਿਸ ਨੇ ਕਿਹਾ ਕਿ ਜੇਕਰ ਕੋਈ ਉਸਨੂੰ ਵੇਖਦਾ ਹੈ, ਤਾਂ ਉਸ ਦੇ ਨਜ਼ਦੀਕ ਜਾਣ ਤੋ ਪ੍ਰਹੇਜ਼ ਕੀਤਾ ਜਾਵੇ ਅਤੇ ਜਲ਼ਦ ਤੋ ਜਲਦ ਪੁਲਿਸ ਨੂੰ ਸੂਚਿਤ ਕੀਤਾ ਜਾਵੇ।